ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

All Video Topics by ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ


View Video Topics by:

Topic By
ਓਤਿ ਪੋਤਿ ਸੇਵਕ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
Parbrham Prabh Megh ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਪੁਤੀਂ ਗੰਢੁ ਪਵੈ ਸੰਸਾਰਿ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਕਰਮ ਕਰਤੂਤਿ ਬੇਲਿ ਬਿਸਥਾਰੀ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
Itihas ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
Hukum ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਪਾਖੰਡ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਸਿੱਖ ਦਾ ਕਿਰਦਾਰ ਭਾਗ- 2 ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਸਿੱਖ ਦਾ ਕਿਰਦਾਰ ਭਾਗ- 1 ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਰੱਬ ਕੀ ਹੈ? ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਗੁਰਬਾਣੀ ਵਿਚ ਜਨਮ-ਮਰਣ(ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਰਲੀ ਰੋਡ, ਪਾਪਾਟੋਏਟੋਏ ) ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
Sukhmani Bare Paey Phulakian Bare ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਭਗਤ ਕਬੀਰ ਜੀ ਦੀ ਜੰਜੀਰ ਕਿਵੇਂ ਟੁੱਟੀ? ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਗੁਰਬਾਣੀ ਵਿਚਾਰ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ