ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

All Video Topics by ਵੀਰ ਭੁਪਿੰਦਰ ਸਿੰਘ


View Video Topics by:

Topic By
Jae Ko Gur Tae Vae Mukh Hovae ਵੀਰ ਭੁਪਿੰਦਰ ਸਿੰਘ
ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥ ਵੀਰ ਭੁਪਿੰਦਰ ਸਿੰਘ
Baahar Disai Chanra Dil Andhiyaree Raat ਵੀਰ ਭੁਪਿੰਦਰ ਸਿੰਘ
Kabeer Berra Zer Zerraa - Yuba City, CA Dec 2008 ਵੀਰ ਭੁਪਿੰਦਰ ਸਿੰਘ
Man Kya Kehta Haon Kya Kehta ਵੀਰ ਭੁਪਿੰਦਰ ਸਿੰਘ
Man Kya Kehta Haon Kya Kehta Q&A ਵੀਰ ਭੁਪਿੰਦਰ ਸਿੰਘ
Kutan kisai kaho sansa ਵੀਰ ਭੁਪਿੰਦਰ ਸਿੰਘ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਵੀਰ ਭੁਪਿੰਦਰ ਸਿੰਘ
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥ ਵੀਰ ਭੁਪਿੰਦਰ ਸਿੰਘ
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਵੀਰ ਭੁਪਿੰਦਰ ਸਿੰਘ
Pekey-Soharey - Jith Diharre Dhan Varee ਵੀਰ ਭੁਪਿੰਦਰ ਸਿੰਘ
Saaf Mann ਵੀਰ ਭੁਪਿੰਦਰ ਸਿੰਘ
SahibZaadhes - Hao Gusaaee Da Pehelwanda ਵੀਰ ਭੁਪਿੰਦਰ ਸਿੰਘ
Anger (Kroadh) ਵੀਰ ਭੁਪਿੰਦਰ ਸਿੰਘ
Sukh Dukh - Vin Tudh Hor & Dukh DaaRoo Sukh Rog ਵੀਰ ਭੁਪਿੰਦਰ ਸਿੰਘ
Kabeer Berra Zer Zerraa - Chicago ਵੀਰ ਭੁਪਿੰਦਰ ਸਿੰਘ
Fareeda Khaak Na Nindiyae ਵੀਰ ਭੁਪਿੰਦਰ ਸਿੰਘ
Kabir Beda Jarjara Phootay Chhekh Hazar !! ਵੀਰ ਭੁਪਿੰਦਰ ਸਿੰਘ
ਐਸਾ ਸਤਿਗੁਰੁ ਜੇ ਮਿਲੈ ਵੀਰ ਭੁਪਿੰਦਰ ਸਿੰਘ
ਵਿਛੋੜੇ ਦਾ ਦਰਦ ਵੀਰ ਭੁਪਿੰਦਰ ਸਿੰਘ
ਅਰਦਾਸ ਵੀਰ ਭੁਪਿੰਦਰ ਸਿੰਘ
ਨਸ਼ਾ ਵੀਰ ਭੁਪਿੰਦਰ ਸਿੰਘ
The Living Treasure ਵੀਰ ਭੁਪਿੰਦਰ ਸਿੰਘ
ਨਿੰਦਾ ਵੀਰ ਭੁਪਿੰਦਰ ਸਿੰਘ
ਗਿਆਨ ਇੰਦ੍ਰਾਸਣ ਵੀਰ ਭੁਪਿੰਦਰ ਸਿੰਘ
ਆਪਸੀ ਮੀਲਾਪ ਵੀਰ ਭੁਪਿੰਦਰ ਸਿੰਘ
ਨਵਾਂ ਜਨਮ ਵੀਰ ਭੁਪਿੰਦਰ ਸਿੰਘ
ਸੀਸਿ ਨਿਵਾਇਐ ਕਿਆ ਥੀਐ ਵੀਰ ਭੁਪਿੰਦਰ ਸਿੰਘ
ਪਤਿਤ ਪਾਵਨ ਵੀਰ ਭੁਪਿੰਦਰ ਸਿੰਘ
ਮਾਤਾ ਮਤਿ ਪਿਤਾ ਸੰਤੋਖੁ ਵੀਰ ਭੁਪਿੰਦਰ ਸਿੰਘ
ਜੈਸੇ ਘਰ ਲਾਗੈ ਆਗਿ ਵੀਰ ਭੁਪਿੰਦਰ ਸਿੰਘ