ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

All Audio Topics by ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ


View Audio Topics by:

Topic By Play All
Log Jane Eh Geet Hai ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
Mil Sangat Hans Karie ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
VadBagh Mathora ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਰਾਹੁ ਦਸਾਈ ਨ ਜੁਲਾਂ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਸੁਖਮਨੀ ਸਾਹਿਬ ਦਾ ਸਿਧਾਂਤ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਬੈਸਨੋ ਹੂਆ ਤ ਕਿਆ ਭਇਆ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਜਗੁ ਦੁਖੀਆ ਦੂਜੈ ਭਾਇ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਗੋਬਿਦ ਨਾਮੂ ਮਤਿ ਬੀਸਰੈ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਧਾਣਕ ਰੂਪਿ ਰਹਾ ਕਰਤਾਰ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਪੂਰਨੁ ਸੋਈ ਸੰਤੁ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਕੀ ਅਸੀਂ ਨਿਆਰੇ ਖਾਲਸੇ ਹਾਂ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਸ਼ਬਦ ਵਿਚਾਰ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਅਨੰਦ ਕਾਰਜ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਬਾਬਾ ਬੁੱਢਾ ਜੀ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਅਗਿਆਨ ਪੂਜਾ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ
ਗੁਰਬਾਣੀ ਵਿਚਾਰ ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ