ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਕੀ ਅਸੀਂ ਨਿਆਰੇ ਖਾਲਸੇ ਹਾਂ

ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ


Title Play Download
ਮੁਖਬੰਦ
ਸਿੰਘ ਸਭਾ ਲਹਿਰ
ਕੀ ਅਸੀਂ ਨਿਆਰੇ ਖਾਲਸੇ ਹਾਂ
ਗੁਰਦੁਆਰਾ ਕੇ ਗੁਰੂ ਘਰ
ਅੰਧੇ ਕਾ ਨਾਉ ਪਾਰਖੂ
ਸ਼ਤਾਬਦੀਆਂ: ਆਮ ਸਿੱਖ ਤੇ ਵਪਾਰੀ ਪ੍ਰਬੰਧ
ਕਾਂਇ ਰੇ ਬਕਬਾਦੁ ਲਾਇਓ
ਰੱਬ ਜੀ ਪਾਏ
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ
ਐਸੇ ਸੰਤ ਨ ਮੋ ਕਉ ਭਾਵਹਿ
ਰੋਗ ਅਤੇ ਨਾਮ
ਵਿਚਿ ਦੁਨਿਆ ਸੇਵ ਕਮਾਈਐ
ਤਾ ਕੈ ਮੂਲਿ ਨ ਲਗੀਐ ਪਾਇ
ਕਬੀਰ ਜਪਨੀ ਕਾਠ ਕੀ
ਸੂਰਜ ਕਿਰਣਿ ਮਿਲੇ
ਪ੍ਰਗਟ ਜੋਤਿ ਜਗਮਗੈ
ਜਰਮਨ ਦੀ ਪਰਚਾਰ ਫੇਰੀ