ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਅਗਿਆਨ ਪੂਜਾ

ਪ੍ਰੋ: ਗੁਰਬਚਨ ਸਿੰਘ, ਥਾਈਲੈਂਡ ਵਾਲੇ


Title Play Download
ਭੂਮਿਕਾ
ਲਾਵਹੁ ਭੋਗੁ ਹਰਿ ਰਾਏ
ਭਰਮੈ ਕੇ ਛਉੜ
ਤੇਰੇ ਗੁਣ ਗਲਿਆ
ਮਨਿ ਅੰਧੈ ਜਨਮੁ ਗਵਾਇਆ
ਸਘਨ ਬਾਸੁ ਕੂਲੇ
ਹਮ ਭੁਲਾਨੇ ਨਾਹਿ
ਗਿਆਨ ਹੀਣੰ ਅਗਿਆਨ ਪੂਜਾ
ਮਤਿ ਕੋਊ ਮਾਰੈ…
ਆਂਧੀ
ਆਂਧੀ
ਕਿਨਹੂੰ ਗੁਰਮੁਖਿ ਜਾਨਾ
ਜਨਮੁ ਪਰਾਪਤਿ
ਰੱਬ ਦਾ ਘਰ
ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ
ਨਿਰਮਲ ਬੂੰਦ
ਸਬਦਿ ਸਵਾਰਣਹਾਰੁ
ਕੁੜਮਾਚਾਰੀ
ਲੇਖੈ ਕਬਹੂ ਨ ਪਾਇ
ਲੰਡਨ ਤੋਂ ਸਨਫ੍ਰਾਂਸਿਸਕੋ ਤਕ
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ