ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਇਤਿਹਾਸ-ਮਿਥਿਹਾਸ, ਤਿਉਹਾਰ ਅਤੇ ਸਿੱਖ ਸਿਧਾਂਤ

ਪ੍ਰੋ: ਇੰਦਰ ਸਿੰਘ ਘੱਗਾ


Title Play Download
ਜਾਣ-ਪਛਾਣ ਭਾਗ ੧
ਜਾਣ-ਪਛਾਣ ਭਾਗ ੨
ਇਤਿਹਾਸਕ ਸੋਮੇਂ ਭਾਗ ੧
ਇਤਿਹਾਸਕ ਸੋਮੇਂ ਭਾਗ ੨
ਇਤਿਹਾਸਕ ਪਛੋਕੜ
ਮਿਤਿਹਾਸ ਭਾਗ ੧
ਮਿਤਿਹਾਸ ਭਾਗ ੨
ਹਿੰਦੂਵਾਦ
ਦੇਵੀ-ਦੇਵਤੇ ਭਾਗ ੧
ਦੇਵੀ-ਦੇਵਤੇ ਭਾਗ ੨
ਗੁਰਬਾਣੀ ‘ਚ ਮਿਤਿਹਾਸਕ ਹਵਾਲੇ ਭਾਗ ੧
ਗੁਰਬਾਣੀ ‘ਚ ਮਿਤਿਹਾਸਕ ਹਵਾਲੇ ਭਾਗ ੨
ਕਰਾਮਾਤ ਭਾਗ ੧
ਕਰਾਮਾਤ ਭਾਗ ੨
ਕਰਾਮਾਤ ਭਾਗ ੩
ਕਾਮ-ਧੇਨ ਅਤੇ ਪਾਰਜਾਤ
ਸਾਖੀਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਗ ੧
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਗ ੨
ਦਰਬਾਰ ਸਾਹਿਬ ਭਾਗ ੧
ਦਰਬਾਰ ਸਾਹਿਬ ਭਾਗ ੨
ਚਾਰ ਯੁਗ ਭਾਗ ੧
ਚਾਰ ਯੁਗ ਭਾਗ ੨
ਵਰਤ ਭਾਗ ੧
ਵਰਤ ਭਾਗ ੨
ਸਰਾਧ ਭਾਗ ੧
ਸਰਾਧ ਭਾਗ ੨
ਦਿਵਾਲੀ ਭਾਗ ੧
ਦਿਵਾਲੀ ਭਾਗ ੨
ਰੱਖੜੀ ਭਾਗ ੧
ਰੱਖੜੀ ਭਾਗ ੨
ਸੂਤਕ ਭਾਗ ੧
ਸੂਤਕ ਭਾਗ ੨
ਜਨਮ ਅਸ਼ਟਮੀ ਭਾਗ ੧
ਜਨਮ ਅਸ਼ਟਮੀ ਭਾਗ ੨
ਹੋਲੀ ਭਾਗ ੧
ਹੋਲੀ ਭਾਗ ੨
ਅਮ੍ਰਿਤ ਸੰਚਾਰ
ਪੁੱਤਰ
ਅਨੰਦ ਕਾਰਜ
ਮਿਰਤਕ ਸੰਸਕਾਰ
ਮੱਧ ਦਾ ਭੋਗ
ਮਾਲ਼ਾ
ਭੂਤ-ਪਰੇਤ
ਸੰਗਰਾਂਦ
ਸਾਧ-ਸੰਤ
ਇਤਿਹਾਸ ਦੀ ਮੌਤ
ਅਰਦਾਸ
ਗੁਰੂ ਅਮਰਦਾਸ ਜੀ
ਸਿੱਖ ਦੀ ਸ਼ਾਨ