ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

All Articles by ਮਨਦੀਪ ਸਿੰਘ ਵਰਨਨ


View Articles by:

Title Author
ਗੁਰੂ ਦੀਆਂ ਖੁਸ਼ੀਆਂ ਦੇ ਵਿਚੋਲੇ ਮਨਦੀਪ ਸਿੰਘ ਵਰਨਨ
ਪੰਥ ਦਰਦੀਓ ਖਬਰਦਾਰ ਹੋਸ਼ਿਆਰ ਮਨਦੀਪ ਸਿੰਘ ਵਰਨਨ
ਬਚਿੱਤ੍ਰ ਨਾਟਕ ਦੀ ਸਿੱਖਿਆ ਰੰਗ ਦਿਖਾਉਣ ਲੱਗੀ ਮਨਦੀਪ ਸਿੰਘ ਵਰਨਨ
ਫੈਡਰੇਸ਼ਨ ਹੁਣ ਪ੍ਰੋ: ਦਰਸ਼ਨ ਸਿੰਘ ਨਾਲ ਸਾਂਝ ਰੱਖਣ ਵਾਲਿਆਂ ਨੂੰ ਵੀ ਅਕਾਲ ਤਖਤ ਤੇ ਪੇਸ਼ ਕਰਵਾਵੇ ਮਨਦੀਪ ਸਿੰਘ ਵਰਨਨ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ ਮਨਦੀਪ ਸਿੰਘ ਵਰਨਨ
ਧਰਮ ਉੱਤੇ ਕਲੰਕ ਅਤੇ ਸਮਾਜ ਦੀ ਅਰਥ ਵਿਵਸਥਾ ਤੇ ਬੇਲੋੜਾ ਭਾਰ ਸਾਧ, ਪੁਜਾਰੀ ਅਤੇ ਡੇਰੇ ਮਨਦੀਪ ਸਿੰਘ ਵਰਨਨ
ਚੱਲ ਚੱਲੀਏ ਜਰਗ ਦੇ ਮੇਲੇ, ਕਿ ਡੇਰੇ ? ਮਨਦੀਪ ਸਿੰਘ ਵਰਨਨ
ਦਮਦਮੀ ਟਕਸਾਲ ਦੇ ਪ੍ਰਵਾਨਤ 23 ਬ੍ਰਾਹਮਣਾਂ ਵਾਲਾ ਅਖੰਡ ਪਾਠ ਮਨਦੀਪ ਸਿੰਘ ਵਰਨਨ
ਕੀ ਅਨੂਪ ਕੌਰ ਅਮ੍ਰਿਤਧਾਰੀ ਸਿੰਘਣੀ ਸੀ? ਮਨਦੀਪ ਸਿੰਘ ਵਰਨਨ