ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

All Articles by ਤੱਤ ਗੁਰਮਤਿ ਪਰਿਵਾਰ


View Articles by:

Title Author
ਗੁਰਦੁਆਰਾ ਇਮਾਰਤਾਂ ਤੇ ਸੋਨਾ ਲਾਉਣ ਦੀ ਭੇਡਚਾਲ ਤੱਤ ਗੁਰਮਤਿ ਪਰਿਵਾਰ
ਸ਼੍ਰੋਮਣੀ ਕਮੇਟੀ ਚੋਣਾਂ : ਨਵੇਂ ਮਹੰਤਾਂ ਕੋਲੋ ਗੁਰਧਾਮ ਆਜ਼ਾਦ ਕਰਵਾਉਣ ਦਾ ਸੁਨਹਿਰੀ ਮੌਕਾ ਤੱਤ ਗੁਰਮਤਿ ਪਰਿਵਾਰ
ਸਿੱਖ ਪੁਨਰਜਾਗਰਨ ਲਹਿਰ: - ਹੁਣ ਕੀ ਹੋਣਾ ਚਾਹੀਦਾ ਹੈ ? ਤੱਤ ਗੁਰਮਤਿ ਪਰਿਵਾਰ
ਕੀ ਲਛਮਣ ਚੇਲਾ ਰਾਮ ਜੀ ਸਚਮੁੱਚ ਗੁਰਮਤਿ (ਸਿੱਖੀ) ਦੇ ਪ੍ਰਚਾਰਕ ਹਨ ? ਤੱਤ ਗੁਰਮਤਿ ਪਰਿਵਾਰ
ਸਚੁ ਸੁਣਾਇਸੀ ਸਚ ਕੀ ਬੇਲਾ ਤੱਤ ਗੁਰਮਤਿ ਪਰਿਵਾਰ
ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਰੂਪੀ ਸਲਾਹ ਤੱਤ ਗੁਰਮਤਿ ਪਰਿਵਾਰ
‘ਸਿੱਖ’ ਪੁਜਾਰੀਵਾਦ ਦੇ ਨਾਗ ਦਾ ਨਵਾਂ ਡੰਗ ਤੱਤ ਗੁਰਮਤਿ ਪਰਿਵਾਰ
“ਪੀਵਹੁ ਪਾਹੁਲ ਖੰਡੇ ਧਾਰ” ਭਾਈ ਗੁਰਦਾਸ ਜੀ ਦੀ ਰਚਨਾ ਨਹੀਂ ਹੈ ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?(ਕਿਸ਼ਤ ਨੰ: 06) ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?(ਕਿਸ਼ਤ ਨੰ: 05) ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ? (ਕਿਸ਼ਤ ਨੰ: 02) ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ? ਤੱਤ ਗੁਰਮਤਿ ਪਰਿਵਾਰ
ਕੀ ਪੀਰ ਬੁਧੂਸ਼ਾਹ ਜੀ ਦੀ ਮੁਕਤੀ ਨਹੀਂ ਹੋਈ ਸੀ? ਤੱਤ ਗੁਰਮਤਿ ਪਰਿਵਾਰ
ਸਪੋਕਸਮੈਨ ਦੀ ਸਟੇਜ ਬਨਾਮ ਸ਼੍ਰੋਮਣੀ ਕਮੇਟੀ ਦੀ ਸਟੇਜ ਤੱਤ ਗੁਰਮਤਿ ਪਰਿਵਾਰ
ਆਉ ਅਰਦਾਸ ਨੂੰ ਗੁਰਮਤਿ ਅਨੁਸਾਰੀ ਬਣਾਉਣ ਲਈ ਜਤਨ ਕਈਏ ਤੱਤ ਗੁਰਮਤਿ ਪਰਿਵਾਰ