ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

All Articles by ਇਕਵਾਕ ਸਿੰਘ ਪੱਟੀ


View Articles by:

Title Author
ਸ਼ਬਦ ਗੁਰੂ ਅਤੇ ਦੇਹਧਾਰੀ ਗੁਰੂ ਡੰਮ੍ਹ ਇਕਵਾਕ ਸਿੰਘ ਪੱਟੀ
ਸਿੱਖ ਧਰਮ ਤੇ ਅਨਮਤੀ ਤਿਉਹਾਰਾਂ ਦਾ ਗਲਬਾ ਇਕਵਾਕ ਸਿੰਘ ਪੱਟੀ
ਗੁਰਦੁਆਰਾ ਬਿਧੀ ਚੰਦ ਪੱਟੀ ਵਿਖੇ ਵਿਆਹ ਲਈ ਗਏ ਗਰੀਬ ਪਰਵਾਰ ਨਾਲ ਗੁਰਦੁਆਰਾ ਕਮੇਟੀ ਵੱਲੋਂ ਦੁਰਵਿਹਾਰ ਇਕਵਾਕ ਸਿੰਘ ਪੱਟੀ
ਇਹਨਾਂ ਸ੍ਰੋਮਣੀ ਕਮੇਟੀ ਚੌਣਾਂ ਵਿੱਚ ਕੋਈ ਬਦਲ ਹੋ ਸਕੇਗਾ? ਇਕਵਾਕ ਸਿੰਘ ਪੱਟੀ
ਸਿੱਖ ਧਰਮ ਤੋਂ ਡੇਰਾਵਾਦ ਦਾ ਗਲਬਾ ਲਾਹੇ ਬਗ਼ੈਰ ਨਾਨਕਵਾਦ ਸੁਰਜੀਤ ਨਹੀਂ ਹੋ ਸਕਦਾ: ਇਕਵਾਕ ਸਿੰਘ ਪੱਟੀ ਅੰਮ੍ਰਿਤਸਰ ਇਕਵਾਕ ਸਿੰਘ ਪੱਟੀ
ਗੁਰੂ ਨਾਨਕ ਦੇ ਸਿਧਾਂਤਾਂ ਦੀ ਗੱਲ ਕਰਨ ਵਾਲਾ ਸਿੱਖ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ ! ਇਕਵਾਕ ਸਿੰਘ ਪੱਟੀ
ਕੌਮ ਗੁਰਬਾਣੀ ਨੂੰ ਆਪ ਪੜ੍ਹ ਕੇ ਵੀਚਾਰੇ ਇਕਵਾਕ ਸਿੰਘ ਪੱਟੀ
ਸੰਸਾਰ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੀ ਕੌਮ ਆਪ ਹੀ ਵੰਡੀ ਗਈ ਅਨੇਕਾਂ ਟੁਕੜਿਆਂ ਵਿੱਚ! ਇਕਵਾਕ ਸਿੰਘ ਪੱਟੀ