ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਬੀਬੀਆਂ ਦੀ ਇੱਜ਼ਤ ਲੁੱਟ ਰਹੇ ਟਕਸਾਲੀ

ਸਿੰਘ ਸਭਾ ਇੰਟਰਨੈਸ਼ਨਲ


ਆਪਣੇ ਆਪ ਨੂੰ ਸਰਬੋਤਮ ਸਿੱਖ ਕਹਾਉਂਦੇ ਟਕਸਾਲੀਆਂ ਦੇ ਪ੍ਰਚਾਰਕ ਬਲਬੀਰ ਸਿੰਘ ਵਲੋਂ ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਬਾਅਦ ਵਿੱਚ ਆਪਣੇ  ਹੋਰ ਟਕਸਾਲੀ ਗੁੰਡਿਆਂ ਨਾਲ ਰਲਕੇ ਬੀਬੀ ਅਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ।

       

ਟਕਸਾਲ ਦਾ ਕਹਿਣਾ ਹੈ ਕਿ ਅਖੌਤੀ ਦਸਮ ਗ੍ਰੰਥ ਨੂੰ ਸਿਰਫ ਬਹਾਦਰ ਹੀ ਪੜ ਸਕਦੇ ਹਨ , ਪਰ ਅਸਲੀਅਤ ਆਹ ਹੈ ਕੰਜਰ ਕਵਿਤਾ ਪੜਕੇ ਕੰਜਰ ਹੀ ਬਣ ਸਕਦੇ ਹਨ ਬਹਾਦਰ ਨਹੀਂ     

ਬਚਿੱਤਰ ਨਾਟਕ (ਦਸਮ ਗ੍ਰੰਥ) ਦਾ ਸਿੱਖ ਕਾਮ ਦਾ ਭੁੱਖਾ ਟਕਸਾਲ ਦਾ ਪ੍ਰਚਾਰਕ ਬਲਬੀਰ ਸਿੰਘ

 

 

 

ਟਕਸਾਲੀਆਂ ਦਾ ਸ਼ਿਕਾਰ ਬਣੀ ਬੀਬੀ ਹਰਜੀਤ ਕੌਰ ਦੇ ਪਤੀ ਦਲਜੀਤ ਸਿੰਘ ਦਾ ਬਿਆਨ