ਬੱਬੂ ਮਾਨ
ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ
ਭਾਰੂ ਸਤਾ ਤੇ ਹੋ ਬਹੁ ਗਿਣਤੀਆਂ ਨੇ,
ਘੱਟ ਗਿਣਤੀਆਂ ਨੂੰ ਤਾਂ ਦਬਾਇਆ ਹੀ ਏ ।
ਆਪਣੀ ਪਕੜ ਸਦੀਵੀ ਬਣਾਉਣ ਖਾਤਿਰ,
ਮਨ ਘੜਤ ਇਤਿਹਾਸ ਬਣਾਇਆ ਹੀ ਏ ।
ਜਦੋਂ ਚੇਤਨਾ ਜਾਗਣੀ ਸ਼ੁਰੂ ਹੋ ਜਾਏ,
ਗੱਲ ਲੋਕਾਂ ਦੇ ਦਿਲਾਂ ਤੱਕ ਪੁੱਜ ਜਾਂਦੀ;
ਕਪੂਰ ਸਿੰਘ ਨੇ ਲਿਖੀ ਜੋ ਹੱਡ ਬੀਤੀ,
ਬੱਬੂ ਮਾਨ ਤਾਂ ਕੇਵਲ ਸੁਣਾਇਆ ਹੀ ਏ ।।
gsbarsal@gmail.com
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408)209-7072