ਜਾਗੋ ਸਿਖੋ ਜਾਗੋ! ਆਰ. ਐਸ. ਐਸ. ਆਈ ਹੈ।
ਸਿੰਘ ਸਭਾ ਇੰਟਰਨੈਸ਼ਨਲ
ਜਾਗੋ ਸਿਖੋ ਜਾਗੋ! ਆਰ. ਐਸ. ਐਸ. ਆਈ ਹੈ।
ਅਸ਼ਲੀਲਤਾ ਭਰੀ ਕਵਿਤਾ ਗੁਰੂ ਗੋਬਿੰਦ ਸਿੰਘ ਦੇ ਨਾਮ ਮੜ੍ਹ ਲਿਆਈ ਹੈ।
ਪਿਛਲੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੁੰਮਾ ਨੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਚ ਇਕ ਸੈਮੀਨਾਰ ਕਰਵਾਇਆ। ਸਾਨੂੰ ‘ਲਵ ਕੁਛ’ ਦੀ ਉਲਾਦ ਬਣਾਉਣ ਵਾਲਾ ਗਿਆਨੀ ਪੂਰਨ ਸਿੰਘ, ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੋਂ ਹੀਣਾ ਡਾ. ਹਰਪਾਲ ਸਿੰਘ ਪਨੂੰ, ਝੂਠ ਤੇ ਦਲੀਲ ਹੀਣਾ ਡਾ. ਜੋਧ ਸਿੰਘ ਪੰਜਾਬੀ ਯੂ. ਪਟਿਆਲਾ, ਕਪਟੀ ਤੇ ਫਰੇਬੀ ਸੰਤ ਸਿਪਾਹੀ ਵਾਲਾ ਗੁਰਸ਼ਰਨਜੀਤ ਸਿੰਘ ਲਾਂਬਾ, ਅਤੇ ਕੁੱਝ ਹੋਰ ਬੋਲੇ। ਇਨ੍ਹਾਂ ਨੇ ਰੱਜ ਕੇ ਦਸਮ ਗ੍ਰੰਥ ਦੀ ਵਕਾਲਤ ਕੀਤੀ ਪਰ ਇਹ ਨਹੀ ਦੱਸਿਆ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪੂਰਨ ਗੁਰੂ ਹਨ ਤਾਂ ਅਹਿ 1780-90 ਵਿਚ ਸਿੱਖ ਧਰਮ ਨੂੰ ਖਤਮ ਕਰਨ ਲਈ ਲਿਖੀ ਗਈ ਅਸ਼ਲੀਲ ਕਵਿਤਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੇ ਬਿਲਕੁਲ ਵਿਪਰੀਤ ਭੈਣ ਭਰਾ ਦੇ ਕਾਮੁਕ ਰਿਸ਼ਤੇ ਦੀ ਗਵਾਹੀ ਭਰਦੀ ਹੈ, ਜੇ ਆਪਣੇ ਚੇਲੇ ਨੂੰ ਤੰਗ ਕਰਨਾ ਹੋਵੇ ਤਾਂ ਉਸਦੇ ਚਿਤੜਾਂ ਵਿਚ ਭੱਖੜੇ ਦਾ ਕੰਢਾ ਚਭੋਣ ਦਾ ਉਪਦੇਸ਼ ਦਿੰਦੀ ਹੈ, ਕਿਸੇ ਵੀ ਔਤਰ ਦੇ ਇਸ਼ਾਰੇ ਤੇ ਉਸ ਨਾਲ ਭੋਗ ਕਰਨ ਲਈ ਤਿਆਰ ਰਹੋ ਨਹੀ ਤਾਂ 1600 ਜੁਤੀਆਂ ਪੈਣ ਤੇ ਵੀ ਭੋਗ ਤਾਂ ਉਸ ਨਾਲ ਕਰਨਾ ਹੀ ਪੈਣਾ ਹੈ, ਜੋ ਵੀ ਆਦਮੀ ਆਪਣੇ ਦਿਲ ਦੀ ਗੱਲ ਔਰਤ ਨੂੰ ਦੱਸਦਾ ਹੈ ਸਮਝੋ ਉਸਦਾ ਦਾ ਸੱਤਿਆ ਨਾਸ। ਜੋ ਗ੍ਰੰਥ ਐਸੇ ਉਪਦੇਸ਼ ਨਾਲ ਗੜੁਚ ਹੈ ਕੀ ਉਹ ਸਰਬੰਸ ਦਾਨੀ ਦੇ ਨਾਮ ਨਾਲ ਮੜਿਆ ਜਾ ਸਕਦਾ ਹੈ? ਦੁਨੀਆਂ ਦੇ ਇਤਹਾਸ ਵਿਚ ਕੋਈ ਐਸੀ ਹੋਰ ਮਿਸਾਲ ਨਹੀ ਮਿਲਦੀ ਸਿਵਾਏ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਜਿਸਦੇ ਦਾਦੇ ਪੜ੍ਹਦਾਦੇ, ਚਾਚੇ ਤਾਏ ਦੇ ਪੁਤ ਭਰਾ, ਪਿਤਾ ਮਾਤਾ, ਸਾਰੀ ਉਲਾਦ ਤੇ ਆਪ ਦੁਨੀਆਂ ਲਈ ਸ਼ਹੀਦੀਆਂ ਪਾ ਗਏ ਹੋਣ।
‘ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ’ ਦਾ ਮਤਲਬ ਇਹ ਨਹੀ ਕਿ ਇਹ ਕਵਿਤਾ/ਬਾਣੀ ਦਸ ਗੁਰੂ ਸਹਿਬਾਨ ਜੀ ਦੀ ਲਿਖੀ ਹੋਈ ਹੈ।ਰਾਮ ਸਿਯਾਮ ਕਵੀਆਂ ਦੇ ਨਾਮ ਦਸਮ ਗ੍ਰੰਥ ਵਿਚ ਆਉਣ ਦੇ ਬਾਵਜੂਦ ਵੀ ਇਹ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਮੜੀ ਜਾ ਰਹੀ ਹੈ।ਆਓ ਦੇਖੀਏ ਦਸਮ ਗ੍ਰੰਥ ਦੀ ਬਾਣੀ ਦੀ ਵੰਨਗੀ।
ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕੀਯਾ॥ ਚਰਿਤ੍ਰ 378,ਅੰਕ 5॥
ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ?
ਸਕਲ ਜਗਤ ਮੈ ਜੋ ਪੁਰਖੁ ਤ੍ਰਿਯਾ ਕੋ ਕਰਤ ਬਿਸਵਾਸ॥ ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ॥11॥ ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿੱਤ॥ ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿੱਤ॥12॥ ਦਸਮ ਗ੍ਰੰਥ, ਪੰਨਾ 829॥ ਇਸ ਜਗਤ ਵਿਚ ਜਿਹੜਾ ਵੀ ਮਨੁੱਖ ਇਸਤਰੀ ਤੇ ਵਿਸ਼ਵਾਸ਼ ਕਰੇਗਾ ਉਸ ਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਨਾਸ ਹੋ ਜਾਵੇਗਾ ਅਤੇ ਜਿਹੜਾ ਆਪਣੇ ਦਿਲ ਦੀ ਗੱਲ ਔਰਤ ਨੂੰ ਦੱਸੇਗਾ ਉਸਦੀ ਇਸ ਜਗਤ ਵਿਚ ਹਰ ਰੋਜ ਖੁਆਰੀ ਹੋਵੇਗੀ। ਦੱਸੋ ਅੋਰਤਾਂ ਦਾ ਕੀ ਕਰੀਏ?
ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦ੍ਰੱਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ ॥13॥ਦ:ਗ੍ਰੰ: ਪੰਨਾ 967॥ਚ੍ਰਿਤਰ 111॥
ਦੋਹਾਂ (ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ।ਦੋਹਾਂ ਹੱਥਾਂ ਨਾਲ ਮੁੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ।ਉਹ ਬਾਰ ਬਾਰ ਔਰਤ ਨੂੰ ਗਲੇ ਗਲਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਾਣੇ ਇੰਝ ਲੱਗ ਰਹੇ ਸਨ ਜਿਵੇ ਭੱਥੇ ਵਿਚ ਬੱਧੇ ਹੋਏ ਤੀਰ।
ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53॥ ਦਸਮ ਗ੍ਰੰਥ ਪੰਨਾ 42॥
ਹੁਣ ਦੇਖੋ ਪ੍ਰਭੂ ਜੀ ਮਦਰਾ ਪੀਕੇ ਆਪ ਕਿਵੇਂ ਜੰਗਲ ਵਿਚ ਬੜਕਾਂ ਮਾਰ ਰਹੇ ਹਨ।
ਪ੍ਰੀਤ ਕਰੇ ਪ੍ਰਭੁ ਪਾਯਤ ਹੈ॥ ਕਿਰਪਾਲ ਨ ਭੀਜਤ ਲਾਂਡ ਕਟਾਏ॥
ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਭੈੜੀਆਂ ਉਦਾਹਰਣਾਂ ਦਸਮ ਗ੍ਰੰਥ ਵਿਚ ਮੌਜੂਦ ਹਨ।
ਜਦੋਂ ਕ੍ਰਿਸ਼ਨ ਤੇ ਗੋਪੀਆਂ ਨੂੰ ਦੂਤੀ ਮਿਲਾ ਦਿੰਦੀ ਹੈ ਤਾਂ ਕਵੀ ਦਸਮ ਗ੍ਰੰਥ ਵਿਚ ਉਸਦਾ ਜ਼ਿਕਰ ਇੰਝ ਕਰਦਾ ਹੈ।
ਚਾਰ ਪ੍ਰਕਾਰ ਕੋ ਭੋਗ ਕੀਯੋ ਨਰ ਨਾਰ ਹੁਲਾਸ ਜੀਯੈ ਮੈ ਬਢੈਕੈ॥ ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਭੈ ਇਨ ਕੈਕੈ॥ ਬਾਤ ਕਹੀ ਅਨਰੁੱਧ ਕਛੂ ਮਹਸਕਾਇ ਤ੍ਰੀਆ ਸੰਗ ਨੈਨ ਨਚੈਕੈ॥ ਜਿਉ ਹਮਰੀ ਤੁਮ ਹੋਇ ਰਹੀ ਸੁੰਦਰਿ ਤਿਉ ਹਮਹੂ ਤੁਮਰੇ ਰਹੇ ਹਵੈਕੈ॥ 2205॥ਦ. ਗ੍ਰੰਥ ਪੰਨਾ 533।
ਇਸਤਰੀ ਨਾਲ ਨੈਨ ਮਿਲਾ ਕੇ ਕੋਕ ਸ਼ਾਸ਼ਤਰ ਵਾਲੇ ਸਾਰੇ ਆਸਨਾਂ ਵਿਚੋਂ ਚਾਰ ਕਿਸਮ ਦੇ ਆਸਨ ਕਰਕੇ ਜਦੋਂ ਭੋਗ ਕਤਿਾ ਤਾਂ ਹੱਸ ਕੇ ਕ੍ਰਿਸਨ ਜੀ ਨੇ ਕਿਹਾ ਕਿ ਜੇ ਤੂੰ ਮੇਰੀ ਹੋ ਕੇ ਰਹੀ ਤਾਂ ਮੈਂ ਵੀ ਤੇਰਾ ਹੀ ਹੋ ਜਾਵਾਂਗਾ।ਕ੍ਰਿਸ਼ਨ ਅਵਤਾਰਾ ਵਿਚ ਵੀ ਕਵੀ ਕ੍ਰਿਸ਼ਨ ਭਗਵਾਨ ਨੂੰ ਕਾਮ ਵਾਸ਼ਨਾ ਵੱਸ ਹੋਣ ਤੋਂ ਸਿਵਾਏ ਹੋਰ ਕੁੱਝ ਨਹੀ ਦਿਖਾ ਰਿਹਾ।
ਕੈ ਜੜ ਪ੍ਰਾਨਨ ਕੀ ਆਸਾ ਤਜੁ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ॥ ਕੈ ਤੁਹਿ ਕਾਟਿ ਕਰੈ ਸਤ ਖੰਡਾ॥ ਕੈ ਦੈ ਮੋਰਿ ਭਗ ਬਿਖੈ ਲੰਡਾ॥11॥ ਦ.ਗ. ਪੰਨਾ 1267
ਸੁਭਰ ਸੇਜ ਊਪਰ ਬੈਠਾਯੋ॥ ਭਾਂਗ, ਅਫੀਮ, ਸ਼ਰਾਬ, ਮੰਗਾਯੋ॥ ਪ੍ਰਿਥਮ ਕਹਾ ਨ੍ਰਿਪ ਸੋਂ ਇਨ ਪੀਜੈ॥ ਬਹੁਰਿ ਮੁਝੈ ਮਦਨਾਕੁਸ਼ ਦੀਜੈ॥8॥ ਚਰਿਤ੍ਰ 402, ਦ. ਗ. ਪੰਨਾ 1356॥
ਦੁਹੂੰ ਖਾਟ ਪਰ ਬੈਠ ਚੜ੍ਹਾਈ॥ ਚਾਰਿ ਪਹਰ ਤਾ ਸੋਂ ਕਰਿ ਭੋਗਾ। ਭੇਦ ਨ ਲਖਾ ਦੂਸਰੇ ਲੋਗਾ॥1॥ ਇਹ ਬਿਧਿ ਤਾ ਕੋ ਰੋਜ਼ ਬੁਲਾਵੈ॥ ਕਾਮ ਭੋਗ ਕਰਿ, ਤਾਹਿ ਪਠਾਵੈ॥12॥ ਚਰਿਤ੍ਰ 357, 1313॥
ਦੋਹਾਂ ਨੇ ਮੰਜੇ ਤੇ ਬੈਠ ਕੇ ਮਦਰਾ ਪੀਤੀ, 12 ਘੰਟੇ ਭੋਗ ਕੀਤਾ, ਦੂਸਰਿਆਂ ਨੂੰ ਪਤਾ ਵੀ ਨਹੀ ਚੱਲਿਆ ਤੇ ਇਹ ਕੰਮ ਇਸ ਤਰ੍ਹਾਂ ਹਰ ਰੋਜ਼ ਹੁੰਦਾ ਰਿਹਾ।
ਪੋਸਤ ਭਾਂਗ ਅਫੀਮ ਮੰਗਾਵਹਿਂ॥ ਏਕ ਸੇਜਿ,ਦੋਊ ਬੈਠਿ ਚੜਹਾਵਹਿਂ॥7॥ ਕੈਫਹਿ ਹੋਤ ਰਸਮਸੇ ਜਬਹੀ॥ ਕ੍ਰੀੜਾ ਕਰਤ ਦੋਊ ਮਿਲਿ ਤਬ ਹੀ॥ ਭਾਤਿ ਭਾਤਿ ਤਨ ਆਸਨ ਲੈ ਕੈ॥ ਚੁੰਭਨ ਹੌਰ ਅਲਿੰਗਨ ਕੈ ਕੇ॥8॥ ਚਰਿਤ੍ਰ 3665, 1319॥
ਪੋਸਤ ਭੰਗ ਤੇ ਅਫੀਮ ਦੋਹਾਂ ਨੇ ਇਕੋ ਸੇਜ ਤੇ ਬੈਠ ਕੇ ਪੀਤੀ। ਬਾਅਦ ਵਿਚ ਭਾਂਤ ਭਾਂਤ ਦੇ ਚੋਹਲ ਮੋਹਲ ਕਰਕੇ ਭੋਗ ਕਰਕੇ ਖੁਸ਼ੀ ਪ੍ਰਾਪੱਤ ਕੀਤੀ।
ਬੇਸ਼ਰਮੀ ਦੀਆਂ ਹੱਦਾਂ ਪਾਰ ਤੇ ਨੰਗੀ ਫਾਹਸ਼ ਬੋਲੀ।
ਕੈਂ ਤੁਹਿ ਕਾਟਿ ਕਰੈ ਸਤ ਖੰਡਾ॥ ਕੈ ਦੈ ਮੋਰਿ ਭਗ ਬਿਖੈ ਲੰਡਾ॥ ਚਰਿਤ੍ਰ 312, 1267॥
ਲੀਨਾ ਸਖੀ ਪਠਾਇ ਤਿਸੈ ਘਰਿ॥ ਕਾੰ ਭੋਗ ਕਿਯੋ ਲਪਟਿ ਲਪਟਿ ਕਰਿ॥ ਏਕ ਤੁਰਨਿ ਅਰੁ ਭਾਂਗ ਚੜ੍ਹਾਈ॥ ਚਾਰਿ ਪਹਰ ਨਿਸਿ ਨਾਰਿ ਬਜਾਈ॥9॥ ਚਰਿਤ੍ਰ 350 1307॥
ਕਿਸੇ ਯਾਰ ਨੇ ਸਖੀ ਨੂੰ ਘਰ ਬੁਲਾਕੇ ਭੰਗ ਆਦਿ ਨਸ਼ਾ ਕਰਕੇ ਲਪਟ ਲਪਟ ਕੇ ਚਾਰ ਪਹਿਰ ਜਾਣੀ 12 ਘੰਟੇ ਔਰਤ ਨਾਲ ਭੋਗ ਕੀਤਾ।
ਆਚਰਨ-ਹੀਣਤਾ ਦਾ ਸ਼ਰਮਨਾਕ ਪ੍ਰਚਾਰ।
ਵਾ ਸੁੰਦਰਿ ਕੋ, ਕਛੂ ਨ ਬਸਾਯੋ। ਮੁਲਾਂ ਕੇ ਸੰਗਿ, ਭੋਗ ਕਮਾਯੋ। ਬੀਤੀ ਰੈਨਿ, ਭੋਰੈ ਜਬ ਭਣੋ। ਤਿਹ ਪਹੁਚਾਇ, ਤਹੀ ਤਿਨ ਦਯੋ॥9॥ ਐਸੀ ਬਿਧਿ ਤਿਹ ਰੋਜ਼ ਬੁਲਾਵੈ॥ ਹੋਤ ਉਦੋਤ ਫਿਰੰਗ ਪਠਾਵੈ॥ ਮਨ ਮਾਨਤ ਕੇ ਕੇਲਨ ਕਰੈ॥ ਭਾਤਿ ਭਾਤਿ ਕੇ ਭੋਗਨ ਕਰੈ॥ ਚਰਿਤ੍ਰ 135, 1011
ਉਸਦੇ ਆਦਮੀ ਨੂੰ ਕੋਈ ਪਤਾ ਹੀ ਨਹੀ ਚੱਲਿਆ ਤੇ ਉਹ ਹਰ ਰੋਜ ਮੁਲਾਂ ਦੇ ਨਾਲ ਸਾਰੀ ਸਾਰੀ ਰਾਤ ਭੋਗ ਕਰਦੀ ਰਹੀ ਤੇ ਦਿਨ ਚੜ੍ਹਨ ਤੇ ਵਾਪਸ ਭੇਜ ਦਿੱਤੀ ਜਾਂਦੀ।
ਰਾਜਾ ਪਿਯਤ ਅਮਲ ਸਭ ਭਾਰੀ॥ ਭਾਤਿ ਭਾਤਿ ਸੋਂ, ਭੋਗਤ ਨਾਰੀ॥ ਪੋਸਤ ਭਾਂਗ ਅਫੀਮ ਚੜ੍ਹਾਵੈ॥ ਪਣਾਲੇ ਪੀ ਪਚਾਸ ਕੁ ਜਾਵੈ॥3॥ ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ॥ ਹੋ, ਜੋ ਰਾਨੀ ਤਿਹ ਰਮੈ, ਰਹੈ ਉਰਝਾਇ ਕੈ॥4॥ ਚਰਿਤ੍ਰ 245, 1159॥
ਰਾਜਾ ਬਹੁਤ ਸਾਰਾ ਨਸ਼ਾ ਕਰਕੇ ਭਾਂਤ ਭਾਂਤ ਦੀ ਅੋਰਤ ਨਾਲ ਭੋਗ ਕਰਦਾ ਤੇ ਜਿਹੜੀ ਵੀ ਰਾਣੀ ਦੀ ਵਾਰੀ ਆਉਂਦੀ ਉਹ ਬਹੁਤ ਸੁਖ ਪਾਉਂਦੀ ਕਿਉਂਕਿ ਰਾਜੇ ਦੇ 50 ਕੁ ਪਿਆਲੇ ਪੀਤੇ ਹੁੰਦੇ।
ਕਾਮ ਕ੍ਰਿਯਾਵਾਂ ਦੀ ਸਾਕਤੀ ਟਰੇਨਿੰਗ।
ਜਬ ਮਦਿ ਕਰਿ ਮਤਵਾਰਾ ਕੀਯੋ॥ ਭੁਜ ਤੇ ਪਕਰਿ ਸੇਜ ਪਰ ਦੀਯੋ॥ ਅਧਿਕ ਮਾਨਿ ਰੁਚਿ ਗਰੇ ਲਗਾਣੋ॥ ਉਛਰਿ ਉਛਰਿ ਕਰਿ, ਭੋਗ ਕਮਾਯੋ॥ ਭੋਗ ਕਰਤ ਤਰੁਨੀ ਬਸਿ ਭਈ॥ ਪਰ ਕੀ ਤੇਂ ਵਾਕੀ ਹਵੈ ਗਈ॥ ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠਿ ਚੜ੍ਹਾਵੈ॥ ਹਸਿ ਹਸਿ ਕਰਿ ਦੋਊ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥14॥ ਚਰਿਤ੍ਰ 290, 1235॥
ਬਜ਼ਾਰ ਵਿਚੋਂ ਲਿਜਾਈ ਜਾ ਰਹੀ ਪਾਲਕੀ ‘ਚ ਬੈਠ ਕੇ ਖੇਹ ਖਾਣੀ।
ਬੀਚ ਬਜ਼ਾਰ ਪਾਲਕੀ ਗਈ॥ ਪਰਦਨ ਪਾਂਤਿ ਛੋਰ ਕੈ ਦਈ॥ ਤੇ ਕਾਹੂੰ ਕੋ ਦ੍ਰਿਸ਼ਟਿ ਨ ਆਵੈ। ਕੇਲ ਕਮਾਵਤ ਚਲੇ ਦੋਊ ਜਾਵੈਂ॥16॥ ਅਸਟ ਕਹਾਰਨ ਕੇ ਕੰਧ ਊਪਰ॥ ਜਾਂਘੈ ਲਈ ਮੀਤ ਭੁਜ ਦੂਪਰ॥17॥ ਜਯੋਂ ਜਯੋਂ ਚਲੀ ਪਾਲਕੀ ਜਾਵੈ॥ ਤਣੋਂ ਪ੍ਰੀਤਮ ਚਟਕੇ ਚਟਕਾਵੈ॥ ਲਹੈਂ ਕਹਾਰ ਪਾਲਕੀ ਚਰਕੈ॥ ਤਯੋਂ ਤਯੋਂ ਗਹੈ ਕੰਧ ਦ੍ਰਿੜ੍ਹ ਕਰਿ ਕੋ॥18॥ ਲਿਖਿ ਪਤਿਯਾ ਡੋਰੀ ਮਹਿ ਧਰੀ॥ ਮਾਤ ਪਿਤਾ ਤਨ ਇਹੈ ਉਚਰੀ॥ ਨਰ ਸੁੰਦਰ ਮੋਕਹ ਯਹ ਭਾਯੋ॥ ਤਾ ਤੇ ਮੈਂ ਯਹ ਚਰਿਤ ਬਨਾਯੋ॥20॥ਚਰਿਤ੍ਰ 119, 984॥
ਇਕ ਅੋਰਤ ਨੇ ਆਪਣੇ ਯਾਰ ਨੂੰ ਆਪਣੇ ਨਾਲ, ਪਾਲਕੀ ਦੇ ਪਰਦੇ ਕਰਕੇ, ਬਿਠਾ ਲਿਆ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ। ਪਾਲਕੀ ਅੱਠ ਕੁਹਾਰਾਂ ਦੇ ਮੋਢਿਆਂ ਤੇ ਉਠਾਈ ਹੋਈ ਸੀ ਤੇ ਉਹ ਆਪਣੇ ਯਾਰ ਨਾਲ ਖੁਸ਼ ਹੋ ਕੇ ਘੱਸੇ ਤੇ ਘੱਸਾ ਲਾ ਰਹੀ ਸੀ। ਅੋਰਤ ਨੇ ਆਪਣੇ ਮਾਤਾ ਪਿਤਾ ਨੂੰ ਇਕ ਚਿੱਠੀ ਲਿਖ ਦਿੱਤੀ ਕਿ ਇਹ ਸੁੰਦਰ ਪੁਰਸ਼ ਮੇਰੇ ਮਨ ਨੂੰ ਭਾਇਆ ਹੈ ਇਸ ਕਰਕੇ ਮੈਂ ਇਹ ਚਰਿਤ੍ਰ ਬਣਾਇਆ ਹੈ।
ਬਦ-ਇਖਲਾਕੀ ਦੀ ਇੰਤਹਾ-ਬਨਾਵਟੀ ਲਿੰਗ ਦੀ ਸ਼ਰਮਨਾਕ ਵਰਤੋਂ।
ਕੰਜਰ ਕਵਿਤਾ ਨਾਲ ਭਰੀ ਇਸ ਗੁਰਮਤਿ-ਘਾਤੀ ਪੁਸਤਕ ਵਿਚ ਕਾਮ-ਮਾਰੀਆਂ ਤੀਵੀਆਂ ਵਲੋਂ ਸਿਕੇ ਜੋੜਕੇ ਬਣਾਏ ਗਏ ਬਨਾਵਟੀ (ਅਰਟਡਿਚਿੳਿਲ) ਮਰਦ ਗੁਪਤ ਅੰਗ ਚਪਟੀ ਤੇ ਮਾਰੂ ਜ਼ਹਿਰ ਲਗਾ ਕੇ ਪੁਨੀੰ ਦੀ ਰਾਣੀ ਨੂੰ ਖੇਹ ਖਾਣ ਦੀ ਕ੍ਰਿਯਾ ਰਾਹੀਂ ਮੌਤ ਦੇ ਘਾਟ ਉਤਾਰਦਿਆਂ ਦਸਿਆ ਗਿਆ ਹੈ।
ਟਕਿਯਨ ਕੀ ਚਪਟੀ ਉਰਬਸੀ॥ ਮੋਮ ਮਾਰਿ ਆਸਨ ਸੌ ਕਸੀ॥52॥ ਬਿਖ ਕੋ ਲੇਪ ਤਵਨ ਮੌ ਕੀਯੋ॥ਸਿਵਹਿ ਰਿਝਾਇ ਮਾਗ ਕਰ ਲੀਯੋ॥53॥ ਤਾਕੋ ਭੇਦ ਕਛੂ ਨਹਿ ਜਨਾਯੋ॥ ਉਰਬਸਿ ਕੌ ਕਰਿ ਪੁਰਖ ਪਛਾਨਯੋ॥ ਚਰਿਤ੍ਰ 109, 964॥