ਸਿੱਖ ਭਰਾਵੋ! ਆਪਣਾ ਆਪਣਾ ਪਿੰਡ ਸੰਭਾਲਓ!
ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ
ਰੋਜਵੈਲ ਕੈਲੇਫੋਰਨੀਆਂ ਵਿਖੇ ਸੰਨ 2000 ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੀ ਸ੍ਰਪਰਸਤੀ ਹੇਠ ਇਕ ਸੈਮੀਨਾਰ ਹੋਇਆ। ਜਿਸ ਵਿਚ ਸਿੱਖ ਧਰਮ ਦੀ ਬਦਲ ਚੁੱਕੀ ਨੁਹਾਰ ਤੇ ਇਸ ਵਿਚ ਆ ਚੁੱਕੇ ਨਿਘਾਰ ਤੇ ਦੀਰਘ ਵਿਚਾਰ ਕਰਨ ਉਪਰੰਤ ਸਿੰਘ ਸਭਾ ਲਹਿਰ ਦੀ ਸਥਾਪਨਾ ਬਾਰੇ ਵੀ ਵਿਚਾਰ ਕੀਤੀ ਗਈ ਅਤੇ ਸੁਝਾਓ ਆਏ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ.ਗੁਰਮੁਖ ਸਿੰਘ ਵਰਗੇ ਯੋਦਿਆਂ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ।
ਜੁਲਾਈ, 2003 ਈਸਵੀ ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਨੇ ਇਕ ਕਾਨਫਰਾਂਸ ਅਯੋਜਤ ਕੀਤੀ। ਜਿਸ ਵਿਚ ਮੈਨੂੰ ਵੀ ਭਾਗ ਲੈਣ ਦਾ ਮੌਕਾ ਪ੍ਰਾਪਤ ਹੋਇਆ। ਸ਼ੇਰਗਿੱਲ ਜੀ ਹੋਰਾਂ ਮੁੜ ਤੋਂ ਆਪਣੇ ਵਿਚਾਰਾਂ ਨੂੰ ਦੁਹਰਾਇਆ ਕਿ ਸਿੱਖ ਧਰਮ ਵਿਚ ਆ ਚੁੱਕੀ ਗਿਰਾਵੱਟ ਨੂੰ ਦੂਰ ਕਿਵੇਂ ਕੀਤਾ ਜਾਵੇ। ਸਮਾਂ ਬੀਤ ਗਿਆ ਤੇ ਇਕੱਠੇ ਹੋਏ ਸਾਰੇ ਸੱਜਣ ਆਪਣੇ ਆਪਣੇ ਘਰਾਂ ਨੂੰ ਵਿਜੜ ਗਏ ਤੇ ਸਿੰਘ ਸਭਾ ਲਹਿਰ ਵਾਲਾ ਖਿਆਲ ਲੈ ਕੇ ਮੈਂ ਵੀ ਬਰੈਂਪਟਨ ਨੂੰ ਆ ਗਿਆ।
ਭਾਵੇਂ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ 2004-5 ਵਿਚ ਰੀਜਿਸਟਰਡ ਕਰਵਾ ਲਈ ਗਈ ਸੀ ਪਰ ਫਿਰ ਵੀ ਸਤੰਬਰ 2006 ਤਕ ਕੋਈ ਖਾਸ ਕੰਮ ਨਹੀਂ ਸੀ ਕੀਤਾ ਗਿਆ ਜਿਸ ਨਾਲ ਇਸ ਦੀ ਹੋਂਦ ਦਾ ਲੋਕਾਂ ਨੂੰ ਪਤਾ ਲੱਗ ਸਕੇ। ਅਗਸਤ 2006 ਵਿਚ ਜਦੋਂ ਪ੍ਰੋ. ਇੰਦਰ ਸਿੰਘ ਘੱਗਾ ਜੀ ਸਾਡੇ ਕੋਲ ਆਏ ਤਾਂ ਟਕਸਾਲੀਆਂ ਤੇ ਅਖੰਡ ਕੀਰਤਨੀਏ ਜੱਥੇ ਵਾਲਿਆਂ ਸਾਡਾ ਰੱਜ ਕੇ ਵਿਰੋਧ ਕੀਤਾ, ਗੁਰਦਵਾਰੇ ਵਿਚ ਲੜਾਈ ਵੀ ਹੋਈ ਤੇ ਬੈਂਕੁਇਟ ਹਾਲ ਵਾਲਿਆਂ ਨੂੰ ਵੀ ਮੁਕਰਾ ਦਿੱਤਾ ਗਿਆ ਤਾਂ ਹੁਣ ਇਸ ਲਹਿਰ ਦੀ ਕਾਰਗੁਜਾਰੀ ਦਾ ਮੁੱਢ ਬੱਝ ਗਿਆ। ਪ੍ਰੋ. ਇੰਦਰ ਸਿੰਘ ਘੱਗਾ ਤਕਰੀਬਨ ਸਾਡੇ ਕੋਲ ਦੋ ਮਹੀਨੇ ਰਹੇ। ਹਰ ਰੋਜ, ਸੈਂਕੜੇ ਸਿੱਖੀ ਪ੍ਰਤੀ ਸੁਹਿਰਦ ਸਿੱਖ ਮਿਲਣ ਆਉਂਦੇ, ਗੱਲਾਂ ਬਾਤਾ ਕਰਦੇ ਤੇ ਚਲੇ ਜਾਂਦੇ। ਇਹੋ ਖਿਆਲ ਆਉਂਦਾ ਕਿ ਮਰ ਚੁੱਕੀ ਕੌਮ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਫਿਰ ਖਿਆਲ ਆਇਆ ਕਿ ਜਿਤਨਾ ਚਿਰ ਅਸੀਂ ਪਿੰਡਾਂ ਵਿਚ ਜਾ ਕੇ ਸਿੱਖੀ ਦਾ ਮੁੱਢ ਨਹੀਂ ਬੰਨਦੇ ਉਤਨਾ ਚਿਰ ਸਿੱਖ ਵਿਚਾਰਧਾਰਾ ਨੂੰ ਸੁਰਜੀਤ ਨਹੀਂ ਕੀਤਾ ਜਾ ਸਕਦਾ।
ਇਸ ਇਰਾਦੇ ਨੂੰ ਮੁੱਖ ਰੱਖ ਕੇ ਗੁਰਮਤਿ ਗਿਆਨ ਮਿਸਨਰੀ ਕਾਲਜ਼ ਲੁਧਿਆਣੇ ਵਾਲਿਆਂ ਨਾਲ ਪ੍ਰਚਾਰ ਕਰਵਾਉਣ ਸਬੰਧੀ ਗੱਲ ਬਾਤ ਕੀਤੀ ਗਈ, ਗਿਣਤੀ ਮਿਣਤੀ ਕੀਤੀ ਗਈ ਕਿ ਖਰਚਾ ਕਿਤਾਨਾ ਕੁ ਆਵੇਗਾ ਜੇ ਕਰ ਇਕ ਪ੍ਰਚਾਰਕ ਨੂੰ ਇਕ ਪਿੰਡ ਵਿਚ ਰੱਖ ਕੇ ਪ੍ਰਚਾਰ ਕਰਵਾਇਆ ਜਾਵੇ ਜਾਂ ਫਿਰ ਉਸੇ ਪ੍ਰਚਾਰਕ ਨੂੰ ਮੋਟਰਸਾਈਕਲ, ਸੈਲ-ਫੂਨ, ਲੈਪਟੌਪ ਤੇ ਪ੍ਰੋਜੈਕਟਰ ਨਾਲ ਪੂਰੀ ਤਰ੍ਹਾਂ ਲੈਸ ਕਰਕੇ ਆਸੇ ਪਾਸੇ ਦੇ ਪਿੰਡਾਂ ਵਿਚ ਵੀ ਇਸੇ ਤੋਂ ਹੀ ਪ੍ਰਚਾਰ ਕਰਵਾਇਆ ਜਾਵੇ ਤਾਂ ਖਰਚਾ ਕੀ ਆਵੇਗਾ?
ਇਸ ਖਿਆਲ ਨੂੰ ਲਾਗੂ ਕੀਤਾ ਗਿਆ ਤੇ 2007 ਵਿਚ ਤਕਰੀਬਨ 15 ਗੁਰਮਤਿ ਪ੍ਰਚਾਰ ਸੈਂਟਰ ਹੋਰ ਖ੍ਹੋਲੇ ਗਏ। ਜਿਨ੍ਹਾਂ ਦੀ ਗਿਣਤੀ 2008 ਵਿਚ 25 ਹੋ ਗਈ ਤੇ ਹੁਣ 2009 ਵਿਚ 52 ਸੈਂਟਰ ਕੰਮ ਕਰ ਰਹੇ ਹਨ। ਇਕੋ ਪ੍ਰਚਾਰਕ ਪੰਜਾਂ ਛਿਆਂ ਪਿੰਡਾਂ ਵਿਚ ਪ੍ਰਚਾਰ ਕਰਦਾ ਹੈ ਤੇ ਇਸਦਾ ਕੁੱਲ ਮਿਲਾ ਕੇ ਪਹਿਲੇ ਸਾਲ ਦਾ ਖਰਚਾ 2500 ਡਾਲਰ ਕੈਨੇਡੀਅਨ ਹੈ ਫਿਰ ਹਰ ਸਾਲ ਦਾ ਖਰਚਾ 2000 ਡਾਲਰ ਹੈ। ਪਹਿਲੇ ਸਾਲ ਮੋਟਰਸਾਈਕਲ, ਲੈਪਟੌਪ, ਪਰੋਜੈਕਟਰ ਤੇ ਮੋਬਾਇਲ ਫੂਨ ਦਾ ਖਰਚਾ ਹੀ ਕਾਫੀ ਹੋ ਜਾਂਦਾ ਹੈ ਇਸ ਕਰਕੇ ਜੇ ਕਰ ਸਿੰਘ ਸਭਾ ਨੂੰ ਕੁੱਝ ਕੋਲਂੋ ਵੀ ਪਾਉਣਾ ਪਵੇ ਤਾਂ ਗੁਰੇਜ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਕਰਕੇ ਅਸੀਂ ਬਾਹਰਲੇ ਮੁਲਕਾਂ ਵਿਚੋਂ ਸਪਾਂਸਰ ਲੱਭਦੇ ਹਾਂ ਤੇ ਲੁਧਿਆਣੇ ਵਾਲੇ ਉਧਰ ਪੰਜਾਬ ਵਿਚ ਅਤੇ ਪੰਜਾਬੋਂ ਬਾਹਰਲੀਆਂ ਰਿਆਸਤਾਂ ਵਿਚ ਇਨ੍ਹਾਂ ਸੈਂਟਰਾਂ ਦੀ ਦੇਖ-ਭਾਲ ਕਰਦੇ ਹਨ।
ਇਸ ਪ੍ਰਚਾਰਕ ਦਾ ਕੰਮ ਹੈ ਕਿ ਸਵੇਰੇ ਆਏ ਹੁਕਮਨਾਮੇ ਦੀ ਗੁਰਮਤਿ ਮੁਤਾਬਕ ਪਿੰਡ ਦੇ ਗੁਰਦਵਾਰੇ ਵਿਚ ਵਿਆਖਿਆ ਕਰੇ। ਬਾਅਦ ਵਿਚ ਕਲਾਸਾਂ ਵਿਚ ਸਿੱਖ ਇਤਹਾਸ ਜੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਉਸਦਾ ਪ੍ਰਚਾਰ ਕਰੇ ਤੇ ਸ਼ਾਮ ਨੂੰ ਉਸੇ ਪਿੰਡ ਵਿਚ ਹਰ ਰੋਜ ਬੱਚਿਆਂ ਬੀਬੀਆਂ ਤੇ ਵੀਰਾਂ ਦੀ ਕਲਾਸ ਲਾਵੇ ਜਿਸ ਵਿਚ ਗੁਰਬਾਣੀ ਦੀ ਸੰਥਿਆ, ਵਿਆਖਿਆ ਤੇ ਇਤਹਾਸ ਬਾਰੇ ਚਾਨਣਾ ਪਾਇਆ ਜਾਵੇ। ਇਸਦੇ ਨਾਲ ਨਾਲ ਵਿਸ਼ੇ ਵਿਕਾਰਾਂ ਤੇ ਨਸ਼ਿਆਂ ਬਾਰੇ ਲੋਕਾਂ ਨੂੰ ਦੱਸਿਆ ਜਾਵੇ। ਕਾਲਜ਼ ਵਾਲੇ ਸਾਲ ਵਿਚ ਦੋ ਵਾਰ ਪਿੰਡ ਵਿਚ ਸੈਮੀਨਾਰ ਵੀ ਕਰਦੇ ਹਨ ਜਿਸ ਨਾਲ ਪਿੰਡਾਂ ਵਿਚ ਮਰ ਚੁੱਕੀ ਜਮੀਰ ਵਿਚ ਮੁੜ ਬਾਬੇ ਨਾਨਕ ਦੀ ਵਿਚਾਰਧਾਰਾ ਵਾਲੀ ਰੂਹ ਭਰੀ ਜਾਂਦੀ ਹੈ। ਇਸਦੇ ਨਤੀਜੇ ਕਾਫੀ ਚੰਗੇ ਤੇ ਉਤਸ਼ਾਹ ਜਨਕ ਆ ਰਹੇ ਹਨ। ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ ਹੁੰਦੀਆਂ ਹਨ। ਕਿਸੇ ਕੱਲੇ-ਦੁਕੱਲੇ ਦਾ ਕੰਮ ਨਹੀਂ। ਆਓ ਰਲ ਮਿਲ ਕੇ ਸਾਰੇ ਉਪਰਾਲਾ ਕਰੀਏ ਤੇ ਸਿੱਖ ਕੌਮ ਨੂੰ ਮੁੜ ਸ਼ੇਰਾਂ ਦੀ ਕੌਮ ਬਣਾਉਣ ਦਾ ਉਪਰਾਲਾ ਕਰੀਏ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।
ਟੈਲੀਫੂਨ 905-454 4741 ਅਤੇ 716 536 2346।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੁਆਰਾ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰਾਂ ਦਾ ਵੇਰਵਾ।
ਮਿਤੀ 16. 08. 09. ਤੱਕ ।
ਚੈਅਰ-ਮੈਨ :- ਰਾਣਾ ਇੰਦਰਜੀਤ ਸਿੰਘ ਮੋਬਾਇਲ -98146-35655, ਡਰੈਕਟਰ :- ਕੰਵਰ ਮਹਿੰਦਰ ਪ੍ਰਤਾਪ ਸਿੰਘ
ਪਿੰ: ਰਵੈਲ ਸਿੰਘ ਫੋਨ ਨੰ :-0161-2521700, 0161-5004081. ਇੰਚਾਰਜ਼ ਗੁਰਮਤਿ ਪ੍ਰਚਾਰ ਕੇਂਦਰ :-ਸ੍ਰ. ਅਮਰ ਸਿੰਘ :– 98141-24242.
ਕ੍ਰਮ ਨੰ ਕੇਂਦਰ ਦਾ ਨਾਮ ਸਥਾਨ ਤਹਿਸੀਲ ਜ਼੍ਹਿਲਾ ਕੇਂਦਰ ਸ਼ੁਰੂ ਹੋਣ ਦੀ ਮਿਤੀ ਪ੍ਰਚਾਰਕ ਦਾ ਨਾਮ / ਫੋਨ. ਨੰ ਕੇਂਦਰ ਦੇ ਮੁੱਖ ਪ੍ਰਬੰਧਕ
01. ਰਈਆ ਕੇਂਦਰ ਰਈਆ ਬਾਬਾ ਬਕਾਲਾ ਅੰਮ੍ਰਿਤਸਰ। 2002 ਤੋਂ ਭਾ. ਦਾਰਾ ਸਿੰਘ.
96461-66584.
ਭਾ ਜਤਿੰਦਰ ਸਿੰਘ (ਰੋਲ ਨੰ 1215) ਪ੍ਰਧਾਨ ਸ. ਜਗਤਾਰ ਸਿੰਘ, ਭਾਈ ਸਾਹਿਬ ਸਿੰਘ 98555-67012.
02. ਥੋਬਾ ਕੇਂਦਰ ਥੋਬਾ ਅਜਨਾਲਾ ਅੰਮ੍ਰਿਤਸਰ। ਅਕਤੂਬਰ 2006, ਭਾ.ਪੁਸ਼ਪਿੰਦਰ ਸਿੰਘ 99140-27772.
ਭਾ. ਮਲਕੀਤ ਸਿੰਘ ਭਾ. ਸ਼ਕੱਤਰ ਸਿੰਘ 98720-04150,
ਭਾ. ਮੇਹਰ ਸਿੰਘ 01858-238029
03. ਗੋਇੰਦਵਾਲ ਕੇਂਦਰ ਗੋਇੰਦਵਾਲ ਖਡੂਰ ਸਾਹਿਬ ਤਰਨ-ਤਾਰਨ ਜੂਨ 2002 ਤੋਂ ਭਾ ਜਗਜੀਤ ਸਿੰਘ 98144- 66204.
ਭਾ. ਗੁਰਸ਼ਰਨ ਸਿੰਘ
99889-40299.
(ਰੋਲ ਨੰ 1217) ਕੇਂਦਰ ਕਮੇਟੀ ਪ੍ਰਧਾਨ, ਸ੍ਰ. ਭਲਵਿੰਦਰ ਸਿੰਘ, 98555-98838.
04ੇ ਧੂੰਦਾ ਕੇਂਦਰ ਧੂੰਦਾ ਖਡੂਰ ਸਾਹਿਬ ਤਰਨ-ਤਾਰਨ ਜੂਨ 2009 ਭਾ. ਸ਼ਤਨਾਮ ਸਿੰਘ
98155-07941
ਭਾ. ਗੁਰਸੇਵਕ ਸਿੰਘ ਕੇਂਦਰ ਕਮੇਟੀ ਪ੍ਰਧਾਨ, ਸ੍ਰ. ਸਰਬਜੀਤ ਸਿੰਘ, 98555-98851.
05. ਡੱਲ਼ ਕੇਦਰ ਕੇਂਦਰ ਡੱਲ/ਮਾੜੀ ਕੰਬੋਕੇ ਪੱਟੀ ਤਰਨ-ਤਾਰਨ ਜੁਲਾਈ 2003.
ਭਾ. ਗੁਰਸ਼ਰਨ ਸਿੰਘ 98555-98841.
ਭਾ ਰਣਜੀਤ ਸਿੰਘ ਸ. ਦੀਦਾਰ ਸਿੰਘ 98558-12780, 01851-277593.
06 ਘੁਮਾਣਾਂ ਕੇਂਦਰ ਉੱਦੋਵਾਲ ਸਮਰਾਲਾ ਲੁਧਿਆਣਾ 02 ਫਰਵਰੀ, 2007. ਭਾ. ਬਲਜੀਤ ਸਿੰਘ 98555-17988. ਸ. ਕ੍ਰਿਪਾਲ ਸਿੰਘ ਮਾਂਗਟ 0161-2837332.
07 ਦਿਆਨੰਤ ਪੁਰਾ ਕੇਂਦਰ ਦਿਆਨੰਤ ਪੁਰ ਆਦਮ-ਪੁਰ ਜਲੰਧਰ 14 ਫਰਵਰੀ, 2007. ਭਾ. ਸੁਰਿੰਦਰ ਸਿੰਘ 99144-09450. ਸ. ਸਾਧੂ ਸਿੰਘ 98154-21757. ਸ. ਸਤਨਾਮ ਸਿੰਘ
08 ਦਸੂਹਾ ਕੇਂਦਰ ਦਸੂਹਾ ਹੁਸ਼ਿਆਰ ਪੁਰ ਹੁਸ਼ਿਆਰ ਪੁਰ ਫਰਵਰੀ , 2007. ਭਾ. ਸੁਖਦੀਪ ਸਿੰਘ. 99140-01621. ਸ. ਰਸ਼ਪਾਲ ਸਿੰਘ 94177-52266
09 ਜਿਉਣਵਾਲਾ ਕੇਂਦਰ ਜਿਉਣਵਾਲਾ ਫਰੀਦਕੋਟ ਫਰੀਦਕੋਟ 26 ਮਾਰਚ, 2007. ਭਾ. ਰਾਮ ਸਿੰਘ 98142-52376. ਸਾ ਸਰਪੰਚ ਸ. ਗੁਰਚਰਨ ਸਿੰਘ 98722-38618.
ਸ. ਬਲਦੇਵ ਸਿੰਘ 01635-248722.
10 ਭਾਗੀਕੇ ਕੇਂਦਰ ਭਾਗੀਕੇ ਮੋਗਾ ਮੋਗਾ 26 ਅਪਰੈਲ 2007. ਭਾ. ਪ੍ਰਭਦਿਆਲ ਸਿੰਘ 97795-24015.
ਭਾ.ਗਗਨਦੀਪ ਸਿੰਘ
98762-80932
(ਰੋਲ ਨੰ 1232 )
ਸ. ਮਹਿੰਦਰ ਸਿੰਘ ਐਮ.ਏ. ਬੀ.ਟੀ.01636258178.
ਦਵਿੰਦਰ ਸਿੰਘ 01636-254379.
11 ਰਾਮਗੜ੍ਹ-ਭੁੱਲਰ ਕੇਂਦਰ ਰਾਮਗੜ-ਭੁੱਲਰ ਜਗਰਾਂਉਂ ਲੁਧਿਆਣਾ 17 ਅਪਰੈਲ, 2007. ਭਾ.ਗੁਰਵਿੰਦਰ ਸਿੰਘ 98552-06971, 99144-06541. ਸ. ਕੁਲਦੀਪ ਸਿੰਘ ਪ੍ਰਧਾਨ, ਗੁ,ਸ.98144-41853. 01624-241276.
12 ਬੀਹਲਾ ਕੇਂਦਰ ਬੀਹਲਾ ਲੁਧਿਆਣਾ ਲੁਧਿਆਣਾ 20 ਜੂਨ, 2007. ਭਾ.ਕਮਲਜੀਤ ਸਿੰਘ 98555- 98841. ਸ. ਬਚਿੱਤਰ ਸਿੰਘ ਪ੍ਰਧਾਨ. ਗੂ: ਸਾਹਿਬ.
13 ਕਾਲਖ ਕੇਂਦਰ ਕਾਲਖ ਲੁਧਿਆਣਾ ਲੁਧਿਆਣਾ 16 -ਜੁਲਾਈ 2007
ਭਾ. ਗੁਰਜੀਤ ਸਿੰਘ
98149-92531.
ਸ. ਹਰਜੀਤ ਸਿੰਘ,
99150-26121,
14 ਸਭਰਾ ਕੇਂਦਰ ਸਭਰਾ ਪੱਟੀ ਤਰਨ-ਤਾਰਨ 01- ਅਗਸਤ 2007. ਭਾ. ਜਗਜੀਤ ਸਿੰਘ 94178-72548. ਭਾਈ ਸੁਖਵਿੰਦਰ ਸਿਂੰਘ ਸਭਰਾ 98760-45142.
15. ਪਹੁ-ਵਿੰਡ ਕੇਂਦਰ ਪਹੁ-ਵਿੰਡ ਪੱਟੀ ਤਰਨ-ਤਾਰਨ 13- ਅਗਸਤ 2007. ਭਾ. ਜਤਿੰਦਰ ਸਿੰਘ 95921-16230. ਕਰਨਲ ਗੁਰਬੀਰ ਇੰਦਰ ਸਿੰਘ. ਪ੍ਰ ਗੁ. ਬਾਬਾ ਦੀਪ ਸਿੰਘ ਜੀ ਜਨਮ ਅਸਥਾਨ.
16. ਲੁਧਿਆਣਾ- ਕੇਂਦਰ ਕਾਲਜ ਕੈਂਪਸ ਲੁਧਿਆਣਾ ਲੁਧਿਆਣਾ 01 ਸਤੰਬਰ 2007 ਬੀਬੀ ਮੁਨੀਸ ਕੌਰ ਸ੍ਰ;ਪਰਮਜੀਤ ਸਿੰਘ 98550 12858, ਸ੍ਰ ਰਾਵਿੰਦਰ ਸਿੰਘ, ਸ੍ਰ:ਹਰਪਾਲ ਸਿੰਘ 99152-58064,
17. ਤਰਨ-ਤਾਰਨ ਕੇਂਦਰ ਤਰਨ-ਤਾਰਨ ਤਰਨ-ਤਾਰਨ ਤਰਨ-ਤਾਰਨ 26- ਸਤੰਬਰ, 2007. ਭਾ. ਦਵਿੰਦਰ ਸਿੰਘ 99140-24442. ਸ੍ਰ ਰਘਬੀਰ ਸਿੰਘ ਡੁਬਈ ਸ੍ਰ ਸੁਬੇਗ ਸਿੰਘ 98155-82937.
18. ਘੱਗਾ ਕੇਂਦਰ. ਘੱਗਾ ਸਮਾਣਾ. ਪਟਿਆਲਾ. 01- ਦਸੰਬਰ. 2007 ਭਾ.ਗਗਨਦੀਪ ਸਿੰਘ 94179-40301.
ਭਾ. ਸੁਬੇਗ ਸਿੰਘ ਸ੍ਰ, ਸੁਖਬੀਰ ਸਿੰਘ 98889-31086
19. ਪੰਡੋਰੀ ਕੇਂਦਰ. ਪੰਡੋਰੀ. ਪੱਟੀ ਅੰਮ੍ਰਿਤਸਰ. 01- ਜਨਵਰੀ 2008. ਭਾ.ਲਖਵਿੰਦਰ ਸਿੰਘ
921765-79060. ਗਿਆਨੀ ਕੇਵਲ ੁਿਸੰਘ ਜੀ 93561-33804
20. ਪੱਜੋਦਿਉਤਾ ਕੇਂਦਰ.
ਪੱਜੋਦਿਉਤਾ. ਹੁਸ਼ਿਆਰ ਪੁਰ. ਹੁਸ਼ਿਆਰ ਪੁਰ. 02. -ਫਰਵਰੀ 2008. ਭਾ. ਜਰਨੈਲ ਸਿੰਘ. 98729-95049. ਸ. ਹਰਮੇਸ਼ ਸਿੰਘ ਜੀ 98152-60475, ਸ. ਕਰਮ ਸਿੰਘ 01882 - 268107
21. ਗੁਲਜ਼ਾਰ ਪੁਰ. ਕੇਂਦਰ. ਗੁਲਜਾਰ ਪੁਰ. ਰੁਦਰਪੁਰ. ਕਾਂਸ਼ੀ ਪੁਰ. 16.-ਫਰਵਰੀ. 2008 ਭਾ. ਗੁਰਮੀਤ ਸਿੰਘ. 099970-24947. ਸ. ਭਗਵੰਤ ਸਿੰਘ ਸਰਪੰਚ
ਸ. ਸੁਖਵੰਤ ਸਿੰਘ 098371-67352
22. ਹਿਮੰਤ ਪੁਰਾ ਕੇਂਦਰ. ਹਿਮੰਤ ਪੁਰਾ ਮੋਗਾ . ਮੋਗਾ. 19.-ਫਰਵਰੀ. 2008. ਭਾ.ਸਤਵੰਤ ਸਿੰਘ 97819-11788
ਭਾ. ਗੁਰਸ਼ਰਨ ਸਿੰਘ ਸ. ਪਰਮਿੰਦਰ ਸਿੰਘ 99154-68953,
ਸ. ਭੁਪਿੰਦਰ ਸਿੰਘ 99140-33696
23. ਮੈਹਿਣਾ ਕੇਂਦਰ. ਮੈਹਿਣਾ. ਮੋਗਾ. ਮੋਗਾ. 01.ਮਾਰਚ. 08. ਭਾ. ਕੁਲਵਿੰਦਰ ਸਿੰਘ. 94170 -07473. ਸ. ਇਕਬਾਲ ਸਿੰਘ (ਪ੍ਰਧਾਨ 99881-12719
ਸ. ਜੋਰਾ ਸਿੰਘ (ਮੀਤ ਪ੍ਰਧਾਨ)94638-94114
24. ਰਾਣੀਗੰਜ਼ ਕੇਂਦਰ. ਰਾਣੀਗੰਜ. ਪੱ. ਬੰਗਾਲ ਪੱ. ਬੰਗਾਲ ਜਨਵਰੀ, 2006. ਭਾ.ਹਰਦੀਪ ਸਿੰਘ. 093321-90285. ਸ. ਸੁਖਚੈਨ ਸਿੰਘ ਪ੍ਰਧਾਨ 09832188140, ਸ. ਗੁਰਵਿੰਦਰ ਸਿੰਘ 09332340290, ਸ. ਗੁਰਮੀਤ ਸਿੰਘ
25. ਜਮਸੈਦ ਪੁਰ -1 ਕੇਂਦਰ. ਜੁਗ ਸਲਾਈ ਟਾਟਾ ਨਗਰ. ਟਾਟਾ ਨਗਰ. ਜਨਵਰੀ, 2006. ਭਾ. ਮਨਦੀਪ ਸਿੰਘ. 099051-60949. ਸ. ਰਵਿੰਦਰ ਸਿੰਘ 093346-44121
26. ਜਮਸੈਦ ਪੁਰ -11 ਕੇਂਦਰ. ਗੁ: ਸਿੰਘ ਸਭਾ ਵਿਸ਼ਟੂ ਪੁਰ. ਟਾਟਾ ਨਗਰ. ਜਨਵਰੀ, 2006. ਭਾ.ਸਤਵਿੰਦਰ ਸਿੰਘ 099057-07676. ਭਾ. ਪਰਮਜੀਤਸਿੰਘ 093348-11509. 098556-08948. ਸ. ਰਵਿੰਦਰ ਸਿੰਘ 093346- 44121
27. ਦਾਖਾ ਕੇਂਦਰ. ਦਾਖਾ. ਲੁਧਿਆਣਾ. ਲੁਧਿਆਣਾ. 02. -ਅਪਰੈਲ. 2008. ਭਾ. ਦਿਲਬਾਗ ਸਿੰਘ 98147-72674
ਭਾ. ਸਤਵੰਤ ਸਿੰਘ ਸ੍ਰ:ਮਨੀ ਸਿੰਘ 94631-03947 ਸ੍ਰ:ਸਤਨਾਮ ਸਿੰਘ 94634-78845, ਤੇਜਾ ਸਿੰਘ 94657-770198
28. ਅਯਾਲੀ ਕਲਾਂ. ਕੇਂਦਰ. ਅਯਾਲੀ ਕਲਾਂ. ਲੁਧਿਆਣਾ. ਲੁਧਿਆਣਾ. 02.- ਅਪਰੈਲ. 2008. ਭਾ.ਚਰਨਜੀਤ ਸਿੰਘ. 94172-40010. ਭਾ. ਚਰਨਜੀਤ ਸਿੰਘ 107/ ਸੀ, ਬੀ.ਆਰ.ਐਸ, ਨਗਰ ਲ਼ੁਧਿਆਣਾਂ 94172-40010, 0161.2460010.
29. ਫਰੀਦ ਕੋਟ ਕੇਂਦਰ. ਬਸਤੀ ਡੋਗਰਾਂ ਫਰੀਦ ਕੋਟ. ਫਰੀਦ ਕੋਟ. 01.-
ਜੂਨ 2008. ਭਾਂ.ਸੁਖਵਿੰਦਰ ਸਿੰਘ 92179-50401. ਡਾ. ਰਣਜੀਤ ਸਿੰਘ ਧਾਰੀਵਾਲ ਪ੍ਰ; ਗੁਰਦੁਆਰਾ. 98141-82459. ਭਾ. ਸ਼ਾਹਿਬ ਸਿੰਘ 98765-98233.
30. ਗਾਲਿਬ ਕਲਾਂ ਕੇਂਦਰ. ਗਾਲਿਬ ਕਲਾਂ. ਲੁਧਿਆਣਾ. ਲੁਧਿਆਣਾ. 15. ਜੂਨ. 2008. ਭਾ. ਕੁਲਜੀਤ ਸਿੰਘ. 94636-62984. ਭਾ. ਜੁਗਰਾਜ ਸਿੰਘ. 94647-58428
ਸਮਸ਼ੇਰ ਸਿੰਘ
31 ਬੁਲਾਰਾ ਕੇਂਦਰ ਬੁਲਾਰਾ ਲੁਧਿਆਣਾ ਲੁਧਿਆਣਾ 08, ਜੁਲਾਈ. 2008 ਭਾ;ਗੁਰਪ੍ਰੀਤ ਸਿੰਘ
98146-15222.
ਯਾਦਵਿੰਦਰ ਦਿੰਘ
98142-216682
32. ਰਣਸ਼ੀਹ ਕਲ਼ਾਂ ਕੇਂਦਰ ਰਣਸ਼ੀਹ ਕਲਾਂ ਨਿਹਾਲ ਸਿੰਘ ਵਾਲਾ ਮੋਗਾ 05, ਅਗਸਤ, 2008 ਭਾ.ਪ੍ਰਮਿੰਦਰ ਸਿੰਘ.
97810-44266. ਸ੍ਰ. ਪ੍ਰੀਤਇੰਦਰ ਪਾਲ ਸਿੰਘ
98555-96691.
ਸ੍ਰ. ਰੂਪਿੰਦਰ ਦੀਪ ਸਿੰਘ
98559-46033.
33. ਭੋਖੜਾ ਕੇਂਦਰ ਭੋਖੜਾ ਬਠਿੰਡਾ ਬਠਿੰਡਾ 15, ਅਗਸਤ, 2008 ਭਾ. ਰਾਜਬੀਰ ਸਿੰਘ 94179-23745. ਸ੍ਰ: ਮਲਕੀਤ ਸਿੰਘ 94172-37252.
ਸ੍ਰ: ਮੱਖਣ ਸਿੰਘ ਭੋਖੜਾ 94170-83243,
34. ਉੱਚੀ-ਮੰਗਲੀ ਕੇਂਦਰ ਉੱਚੀ-ਮੰਗਲੀ ਲੁਧਿਆਣਾ ਲੁਧਿਆਣਾ 19 ਨਵੰਬਰ 2008 ਭਾ. ਸਤਨਾਮ ਸਿੰਘ 99144-06549 ਕਰਨਲ ਕੁਲਵਿੰਦਰ ਸਿੰਘ
99885-51356
35. ਢਪਾਲੀ ਕੇਂਦਰ ਢਪਾਲੀ ਰਾਮਪੁਰਾਫੂਲ ਬਠਿੰਡਾ 28 ਨਵੰਬਰ 2008 ਭਾ. ਨਵਜੋਤ ਸਿੰਘ 98559-66747.
ਭਾ. ਮਨਪ੍ਰੀਤ ਸਿੰਘ ਸ੍ਰ. ਜਸਵੀਰ ਸਿੰਘ 94179-38455 ਸ੍ਰ. ਮੇਜਰ ਸਿੰਘ 94174-66081
36. ਚੋਹਲਾ-ਸਾਹਿਬ-ਕੇਂਦਰ ਚੋਹਲਾ ਸਾਹਿਬ ਤਰਨਤਾਰਨ ਤਰਨਤਾਰਨ 1 ਦਸੰਬਰ 2008 ਭਾ. ਅੰਗਰੇਜ਼ ਸਿੰਘ 98140-98844 ਸ੍ਰ. ਗੁਰਮੇਲ ਸਿੰਘ ਸਰਪੰਚ 98720-66627,
ਸ੍ਰ. ਜੁਗਰਾਜ ਸਿੰਘ (ਪ੍ਰਿੰ.) 98727-74316
37. ਕਿਲਾ ਰਾਏਪੁਰ ਕੇਂਦਰ ਕਿਲਾ ਰਾਏ ਪੁਰ ਲੁਧਿਆਣਾ ਲਧਿਆਣਾ 05-ਦਸੰਬਰ 2008 ਭਾ. ਗੁਰਸੇਵਕ ਸਿੰਘ
(94171-42672)
ਭਾ. ਵਰਿੰਦਰ ਸਿੰਘ
ਸ੍ਰ. ਅਮਰੀਕ ਸਿੰਘ ਗਰੇਵਾਲ
99154- 19609.
ਸ੍ਰ, ਗੁਰਜੀਵਨ ਸਿੰਘ 98726-33569.
38. ਢੇਰੀਆਂ ਕੇਂਦਰ ਗੁ.ਪੰਜ ਪੀਰ ਸੰਕਰ ਨਕੋਦਰ ਜਲੰਧਰ 14-ਮਾਰਚ 2008. ਭਾ, ਸੁਖਵਿੰਦਰ ਸਿੰਘ
94658-46760. ਡਾ ਇੰਦਰਜੀਤ ਸਿੰਘ. 98148-28704,
ਸ੍ਰ. ਗੁਰਮੁਖ ਸਿੰਘ ਗ੍ਰੰਥੀ 99157-23433.
39. ਨਾਰੰਗਵਾਲ ਕੇਂਦਰ ਨਾਰੰਗ ਵਾਲ ਲੁਧਿਆਣਾ ਲੁਧਿਆਣਾ 03.-ਅਪਰੈਲ 2009 ਭਾ ਕਮਲਜੀਤ ਸਿੰਘ 98144-42265 ਭਾ ਹਰਵਿੰਦਰ ਸਿੰਘ.
98155-57453.
40. ਪਿਆਲਾਂ ਕੇਂਦਰ ਪਿਆਲਾਂ
ਡਾ, ਨਸਰਾਲਾ ਹੁਸ਼ਿਆਰ ਪੁਰ ਹੁਸ਼ਿਆਰ ਪੁਰ 04- ਅਪਰੈਲ 2009 ਭਾ ਲਖਵਿੰਦਰ ਸਿੰਘ
99141-14823 ਸ੍ਰ. ਕੁਲਵਿੰਦਰ ਸਿੰਘ 98724-30453.
ਪਰਮਜੀਤ ਸਿੰਘ
94174-67265
41. ਤਲਵੰਡੀ ਮੱਲੀਆਂ ਕੇਂਦਰ ਤਲਵੰਡੀ ਮੱਲੀਆਂ ਮੋਗਾ ਮੋਗਾ 05- ਅਪਰੈਲ 2009. ਭਾ.ਸੁਖਦੀਪ ਸਿੰਘ
94174-56229. ਸ੍ਰ.ਤੇਜਿੰਦਰ ਪਾਲ ਸਿੰਘ 98145-52335.
ਹਰਜੀਤ ਸਿੰਘ 98556-27140 ਸ੍ਰ ਸੇਰ ਸਿੰਘ 98726-88847.
42. ਲ਼ੋਪੋਕੇ ਕੇਂਦਰ ਲ਼ੋਪੋ-ਕੇ ਅੰਮ੍ਰਿਤਸਰ ਅੰਮ੍ਰਿਤਸਰ 08 -ਅਪਰੈਲ 2009 ਭਾ ਅਮਰਿੰਦਰ ਸਿੰਘ 99143-49818 ਡਾ. ਗੁਰਭੇਜ਼ ਸਿੰਘ.
99141-24430.
ਸ੍ਰ. ਦਿਲਬਾਗ ਸਿੰਘ
98143 -27923.
43 ਬਾਜਾ - ਚੱਕ ਕੇਂਦਰ ਬਾਜਾ - ਚੱਕ ਹੁੁਿਸਆਰਪੁਰ ਹੁਸਿਆਰਪੁਰ 1 ਮਈ 2009 ਭਾ. ਅਵਤਾਰ ਸਿੰਘ 99144-33964 ਸ੍ਰ. ਕੁਲਬੀਰ ਸਿੰਘ 98887-35568
44 ਸ਼ਿਮਲਾਪੁਰੀ ਕੇਂਦਰ ਗੁ. ਗੋਬਿੰਦ ਸਿੰਘ ਂਨਗਰ ਸ਼ਿਮਲਾਪੁਰੀ ਲੁਧਿਆਣਾ ਲੁਧਿਆਣਾ 1, ਜੂਨ 2009. ਬੀ. ਜਸਪਿੰਦਰ ਕੌਰ 93166-40852 ਭਾ ਸਾਹਿਬ ਸਿੰਘ
45 ਚਮਿੰਡਾ ਕੇੰਦਰ ਚਮਿੰਡਾ ਲੁਧਿਆਣਾ ਲੁਧਿਆਣਾ 04 ਜੂਨ 2009 ਭਾ ਅਮਰਦੀਪ ਸਿੰਘ 94652-30031 ਢਾਡੀ ਪ੍ਰਦੀਪ ਸਿੰਘ 98157-57825, ਸ੍ਰ. ਹਰਪਾਲ ਸਿੰਘ 98781-22580
46 ਭੁੱਲਰ ਬੇਟ ਕੇਂਦਰ ਭੁੱਲਰ -ਬੇਟ ਕਪੂਰਥਲਾ ਕਪੂਰਥਲਾ 12 ਜੁਲਾਈ 2009 ਭਾ. ਗੁਰਪ੍ਰੀਤ ਸਿੰਘ 94635-79495. ਸ੍ਰ. ਭਗਵੰਤ ਸਿੰਘ 99154-54877.ਸ੍ਰ ਸੁਖਰਾਜ ਸਿੰਘ 98763--52570
47. ਪਡਾਲੀ ਕੇਂਦਰ ਪਡਾਲੀ ਨੇੜੇ ਇੰਦੌਰ ਵੜਵਾਲ ਨੇੜੇ ਇਾੰਦੌਰ ਖਰਗੌਣ (ਮੱਧ ਪ੍ਰਦੇਸ) 01 ਅਗਸਤ 2009 ਭਾ. ਸੁਰਿੰਦਰ ਸਿੰਘ
ਭਾ ਆਤਮਾ ਸਿੰਘ ਸ੍ਰ, ਗੁਰਮੇਜ਼ ਸਿੰਘ
48 ਨੰਗਲ ਲੁਬਾਣਾ ਕੇਂਦਰ ਨੰਗਲ ਲੁਬਾਣਾ ਕਰਤਾਰ ਪੁਰ ਕਪੂਰਥਲਾ 16 ਅਗਸਤ 2009 ਭਾ,ਗੁਰਵਿੰਦਰ ਸਿੰਘ
98555-99062
ਭਾ ਰਾਜ਼ਨਦੀਪ ਸਿੰਘ ਸ੍ਰ ਰਣਧੀਰ ਸਿੰਘ
98729-06952.
ਆਫਿਸ- ਇੰਨਚਾਰਜ਼,
ਗੁਰਮਤਿ ਪ੍ਰਚਾਰ ਕੇਂਦਰ.
ਗੁਰਮਤਿ ਚੈਰੀਟੇਬਲ ਟ੍ਰਸਟ ਲੁਧਿਆਣਾ.