Become A Member

ਗੁਰੂ ਨਾਨਕ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਕਰਕੇ , ਸਿੰਘ ਸਭਾ ਕੈਨੇਡਾ ਆਪਣੇ ਸਹਿਯੋਗੀ ਆਦਾਰਿਆਂ ਨਾਲ ਮਿਲਕੇ ਪੰਜਾਬ ਅਤੇ ਬਾਕੀ ਭਾਰਤ ਵਿੱਚ ਗੁਰਮਤਿ ਪ੍ਰਚਾਰ ਸੈਂਟਰ ਚਲਾ ਰਹੀ ਹੈ | ਬਾਹਰਲੇ ਮੁਲਕਾਂ ਵਿੱਚ ਗੁਰੂ ਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਆਡੀਓ ਸੀ ਡੀਜ਼ , ਡੀ ਵੀ ਡੀਜ਼ , ਖਾਲਸਾ ਅਖਬਾਰ ( ਰਸਾਲਾ ) , ਕਿਤਾਬਾਂ ਆਦਿ ਮੁਫ਼ਤ ਜਾਂ ਬਹੁਤ ਘੱਟ ਕੀਮਤ ਤੇ ਮੁਹਈਆ ਕਰਵਾ ਰਹੀ ਹੈ | ਗੁਰੂ ਦੇ ਇਸ ਕਾਰਜ ਲਈ ਸਿੰਘ ਸਭਾ ਕੈਨੇਡਾ ਨੂੰ ਆਪ ਜੀ ਵਲੋਂ ‘ ਤਨ ਮਨ ਧਨ ‘ ਦੇ ਸਹਿਯੋਗ ਦੀ ਲੋੜ ਹੈ | ਆਓ ਆਪਣਾ ਫਰਜ਼ ਪਛਾਣੀਏ ! ਅਤੇ ਸਭ ਰਲਮਿਲ ਕੇ  ਗਿਆਨ ਦੇ ਪ੍ਰਚਾਰ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ | ਬਾਬੇ ਨਾਨਕ ਦੇ ਗਿਆਨ ਨੂੰ ਦੁਨਿਆ ਵਿੱਚ ਘਰ ਘਰ ਪਹੁੰਚਾਉਣ ਅਤੇ ‘ ਸਰਬਤ ਦੇ ਭਲੇ ‘ ਲਈ ਇਸ ਮਿਸ਼ਨ ਨੂੰ ਅੱਗੇ ਵਧਾਈਏ | ਧੰਨਵਾਦ !!

 

After determining to spread the gospel of Guru Nanak Ji door to door, family to family, the Singh Sabha Canada in conjunction with its supporting organizations is running Gurmat Parachar Centers across India including Punjab. Under this mission in foreign countries our organization is providing CDs, DVDs, Khalsa Akhbar (Magazine) and books either free of cost or at a very low affordable price. For this noble cause Singh Sabha Canada needs your moral and material support. Come let us all serve our obligations to this higher cause and let us all come together to contribute our efforts to the spreading of Gurmat Gian. Guru Nanak Ji’s Mission and Gurmat Gian has to be spread throughout the world for the betterment of humanity. Thank you.

 

To become a member: Please print the form , fill and mail it to the given address.

A.  Membership Application Form ( pdf )

To set up a pre-authorized withdrawl: Please print the form , fill and submit it to YOUR bank. Keep one copy for your records and mail one copy to us at the address given in Membership Form.

B.  Pre-authorized Withdrawal Form ( pdf )