ਟੋਰਾਂਟੋ ਵਿੱਚ ਗੁਰਿੰਦਰ ਮਾਨ ਅਤੇ ਅੈਨ ਮਰਫੀ ਦਾ ਸਿੱਖਾਂ ਵਲੋਂ ਵਿਰੋਧ

0
485

A A A

Gurinder Singh Mann has translated the first two lines of the Hymn “ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ (ਪੰਨਾ 450)“ on Page 450 from Guru Granth Sahib and where he has noted, the idea of the Guru as pilgrimage center developed into “the belief that (1) “ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥“ the Guru ‘sanctifies’ the spot where he sits and (2) ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ “ Sikhs should aspire ‘to rub their forehead with its dust.”’, p. 31 of her book.
Note: The word “ spot “ where Guru Nanak sat and the Guru ‘sanctifies’ the “ spot “ where he sits and the Sikhs should aspire ‘to rub their forehead with its dust.”’, p. 31 of her book, thus making this “ spot “ as pilgrimage center developed into the belief that.
This how she believes that Sikhism is – a sanctified’ the spot where Guru sat. she has no knowledge of Sikh Doctrines, Sikh Philosophy, History, etc.
This is why she had been measuring the lengths and widths of different Gurudwaras all over in Punjab. ਇਹ ਹੈ ਡਾ:

ann murphy protest

ਮਰਫੀ ਅਨੁਸਾਰ ਸਿੱਖ ਧਰਮ
ਇਸਦਾ ਮਤਲਬ ਇਹ ਹੋਇਆ ਕਿ ਐਨ ਮਰਫੀ ਦੀ ਪੰਜਾਬੀ ਬੋਲੀ ਦੀ ਮੁਹਾਰਤ ਬਹੁਤ ਘਟੀਆ ਪੱਧਰ ਦੀ ਹੈ। ਮੇਰਾ ਆਪਣਾ ਇਹ ਮੰਨਣਾ ਹੈ ਕਿ ਜਿਸ ਬੰਦੇ ਦੀ ਮਾਂ ਬੋਲੀ ਪੰਜਾਬੀ ਨਹੀਂ ਉਹ ਕਿਸੇ ਵੀ ਹਾਲਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ-ਸ਼ੈਲੀ ਨੂੰ ਸਮਝ ਹੀ ਨਹੀਂ ਸਕਦਾ । ਜਦੋਂ ਕਿ ਇਨ੍ਹਾਂ ਪੰਗਤੀਆਂ ਦੇ ਅਰਥ ਕਰਨ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਤਿਗੁਰੂ ਕਿਸ ਨੂੰ ਕਿਹਾ ਗਿਆ ਹੈ? ਗੁਰਬਾਣੀ ਨੂੰ ਗੁਰਬਾਣੀ ਨਾਲ ਹੀ ਠੀਕ ਠੀਕ ਸਮਝਿਆ ਜਾ ਸਕਦਾ ਹੈ। ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥ ਸਤਿਗੁਰੁ ਸੇਵੀ ਅਵਰੁ ਨ ਦੂਜਾ॥ ਪੰਨਾ 1069॥ ਸਤਿਗੁਰ ਕਿਸੇ ਮਨੁੱਖ ਨੂੰ ਨਹੀਂ ਕਿਹਾ ਗਿਆ। ਇਸ ਕਰਕੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਸਿੱਖਾਂ ਨੂੰ ਉਹ ਥਾਂ ਲੱਭ ਕੇ, ਉੱਥੇ ਉੱਥੇ ਆਪਣੇ ਨੱਕ ਰਗੜਨ ਦੀ ਲੋੜ ਨਹੀਂ। ਕਿਉਂਕਿ ਇਹ ਸਿੱਖ ਸਿਧਾਂਤ ਨਹੀਂ। ਸਗੋਂ ਗਿਆਨ ਨੂੰ, ਆਪਣੇ ਗੁਰੂ ਜੀ ਦੇ ਉਪਦੇਸ਼ ਨੂੰ, ਆਪਣੇ ਦਿਮਾਗ ਵਿਚ ਵਿਚ ਪਾ ਕੇ ਆਪਣੀ ਸੋਚ ਨੂੰ, ਆਪਣੀ ਅਕਲ ਨੂੰ, ਸੋਹਣਾ ਬਣਾਉਣ ਦੀ ਲੋੜ ਹੈ। ਇਸ ਕਰਕੇ ਅਸੀਂ ਇਹ ਮੰਨ ਸਕਦੇ ਹਾਂ ਕਿ:
 

1. ਪ੍ਰੋ. ਐਨ ਮਰਫੀ ਦੀ ਪੰਜਾਬੀ ਜ਼ਬਾਨ ਵਿਚ ਮੁਹਾਰਤ ਬਹੁਤ ਨੀਵੇਂ ਪੱਧਰ ਦੀ ਹੈ।
2. ਇਸ ਕਰਕੇ ਉਹ ਇਸ ਸਿੱਖ ਚੇਅਰ ਦੀ ਪਦਵੀ ਦੇ ਯੋਗ ਨਹੀਂ।
3. ਪ੍ਰੋ. ਐਨ ਮਰਫੀ ਦੀ ਸਿੱਖ ਹਿਸਟਰੀ ਬਾਰੇ ਜਾਣਕਾਰੀ ਉਨ੍ਹਾਂ ਕਿਤਾਬਾ ਤੋਂ ਲਈ ਗਈ ਹੈ ਜਿਹੜੀਆਂ ਲਿਖੀਆਂ ਹੀ ਸਿੱਖ ਧਰਮ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਹਨ। ਗੁਰਬਿਲਾਸ ਪਾਤਸ਼ਾਹੀ ਛੇਵੀਂ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਦਸਮ ਗ੍ਰੰਥ, ਜਨਮ ਸਾਖੀ ਭਾਈ ਬਾਲਾ, ਸਿੱਖਾਂ ਦੀ ਭਗਤਮਾਲ, ਗੋਬਿੰਦ ਗੀਤਾ ਆਦਿ। ਪ੍ਰੋ. ਐਨ ਮਰਫੀ ਦੀ ਸਿੱਖ ਇਤਹਾਸ ਬਾਰੇ ਜਾਣਕਾਰੀ ਕੱਚ-ਘਰੜ ਗਿਆਨੀਆਂ ਕੋਲੋਂ ਸੁਣੀਆਂ ਕਹਾਣੀਆਂ ਤੇ ਜ਼ਿਆਦਾ ਨਿਰਭਰ ਕਰਦੀ ਹੈ।
4. ਇਸ ਹਾਲਾਤ ਵਿਚ ਪ੍ਰੋ.ਐਨ ਮਰਫੀ ਸਿੱਖ ਧਰਮ ਬਾਰੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਔਜੜੇ ਪਾ ਸਕਦੀ ਹੈ।
5. ਬਰਿਟਸ਼ ਕੋਲੰਬੀਆ ਦੀ ਯੂਨੀਵਰਸਿਟੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰੋ. ਐਨ ਮਰਫੀ ਨੂੰ ਇਸ ਸਿੱਖ ਚੇਅਰ ਤੋਂ ਜਲਦੀ ਬਰਖਾਸਤ ਕਰੇ। ਇਹ ਸਾਡੀ ਅੱਜ ਦੀ ਮੰਗ ਹੈ।

 

ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ