ਸੀਚੇਵਾਲ ਵਲੋਂ ਕੀਤਾ ਜਾ ਰਿਹਾ ਭਗਵਾਂਕਰਨ

0
365

A A A

ਗੁਰੂ ਜੀ ਨੇ ਸਮਝਾਇਆ ਹੈ "ਮਹਲਾ ੨ ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥"{ਪੰਨਾ 474}ਪਰ ਫਿਰ ਭੀ ਸਿੱਖ ਸਮਝ ਨਹੀਂ ਪਾ ਰਹੇ ਕਿ ਕਿਵੇਂ ਇਹ ਪਾਖੰਡੀ ਸਾਧ ਬਲਬੀਰ ਸਿੰਘ ਸੀਚੇਵਾਲ ਸਾਡਾ ਆਪਣਾ ਬਣਕੇ ਸਿੱਖੀ ਦੀ ਜੜੀਂ ਤੇਲ ਦੇ ਰਿਹਾ ਹੈ | ਤਸਵੀਰਾਂ ਬੋਲ ਕੇ ਦੱਸ ਰਹੀਆਂ ਹਨ ਕਿ ਕਿਵੇਂ ਸਾਡਾ ਭਗਵਾਂਕਰਨ ਕੀਤਾ ਜਾ ਰਿਹਾ ਹੈ, ਇਥੋਂ ਤੱਕ ਕਿ ਸਕੂਲੀ ਬੱਚਿਆਂ ਨੂੰ ਵੀ ਭਗਵੀਂ ਵਰਦੀ ਪੁਆਈ ਗਈ ਹੈ |

To enlarge click on the image ਵੱਡੀ ਕਰਨ ਲਈ ਫੋਟੋ ਤੇ ਕਲਿਕ ਕਰੋ

 

  001 002  
  003 004  
  005 006  
  007 008  
  009 010  
  011 012