ਅਖੋਤੀ ਸਾਧ ਅਮਰ ਸਿੰਘ ਬੜੂੰਦੀ ਵਲੋਂ ਅਨੇਕ ਸਿੱਖ ਲੜਕੀਆਂ ਦਾ ਕੀਤਾ ਗਿਆ ਸਰੀਰਕ ਸ਼ੋਸ਼ਣ

2
3520

A A A

 

ਅਖੋਤੀ ਸਾਧ ਅਮਰ ਸਿੰਘ ਬੜੂੰਦੀ ਵਲੋਂ ਅਨੇਕ ਨੌਜਵਾਨ ਸਿੱਖ ਲੜਕੀਆਂ ਦਾ ਧਰਮ ਦੀ ਆੜ ਹੇਠ ਕੀਤਾ ਗਿਆ ਸਰੀਰਕ ਸ਼ੋਸ਼ਣ , ਜਿਨ੍ਹਾਂ ਵਿਚੋਂ ਇੱਕ ਲੜਕੀ ਵਲੋਂ ਮਲੇਸ਼ੀਆ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਚਿੱਠੀ ਜੋ ਅਦਾਲਤ ਵਿਚੋਂ ਬੇਨਤੀ ਕਰਕੇ ਕਢਵਾਈ ਗਈ ਹੈ … ਪੜੋ !!!! ਕਿਸ ਤਰਾਂ ਇਸ ਅਖੋਤੀ ਸਾਧ
ਨੇ ਕਈ ਲੜਕੀਆਂ ਨੂੰ ਵਿਆਹ ਦੇ ਲਾਰੇ ਲਾ ਕੇ ਓਨ੍ਹਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ !!!!!!! 

page 2 page 3               page 4

ਇਸ ਚਿੱਠੀ ਨੂੰ ਹੇਠਾਂ ਦਿੱਤੇ ਲਿੰਕ ਤੇ ਵੀ ਪੜ੍ਹ ਸਕਦੇ ਹੋ…. It is PDF file

ਅਖੋਤੀ ਸਾਧ ਅਮਰ ਸਿੰਘ ਬੜੂੰਦੀ ਵਲੋਂ ਨੌਜਵਾਨ ਸਿੱਖ ਲੜਕੀਆਂ ਦੇ ਸਰੀਰਕ ਸ਼ੋਸ਼ਣ ਦੀ ਕਹਾਣੀ      

 

  • maan

    is saad ne bare ghar barbad keete han.ludhiyane radha suami road te thath vich ik baba othe de school vich tofiyaan bechda e.oda ghar kha giya janani nu v vartan to baad rat nu hi chupchap saskar kar ta.ghar ghat khatam kar k school bana ta.jinniya teacheraan sohniyan kuriyan sab babe laee hajar hundiyan.baroondi thath vich ik bande da parwar rehnda jo banda caneda ambesi vich kam karda si.nu marwa ta.makaan bikwa ta.hunbare sala ton maa ate do putter dere vich hi babe dee muthee chaapi karde vichare,koee sunan wala nahi.is saad nu jionda tel pa k sadna chaheeda.masand nu.guru rakha.

  • satnam singh

    u do not have go to any sant or sadh. if u are a sikh trust in guru granth sahib,No sant is above guru granth sahib i appeal to all parents do not leave your kid in deras

SHARE
Previous articleਕੈਲਗਰੀ ਵਿੱਚ ਸੰਤ ਹਰੀ ਸਿੰਘ ਰੰਧਾਵਾ ਖਿਲਾਫ ਸਫਲ ਮੁਜ਼ਾਹਰਾ!
Next articleSuni-ai dookh paap kaa naas.
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?