Wednesday, June 28, 2017
SSI Canada is a tax exempt.
Canadaian registered charity.

Featured Punjabi Article

ਘੜੀਐ ਸਬਦੁ ਸਚੀ ਟਕਸਾਲ

ਸਾਰੇ ਜੀਵ ਅਵਾਜ਼ਾਂ ਕੱਢਦੇ ਹਨ । ਸਦੀਆਂ ਤੋਂ ਕਾਂ ਦੀ ਅਵਾਜ ਵਿੱਚ ਕੋਈ ਫਰਕ ਨਹੀਂ ਪਿਆ । ਗਾਂ ਦੀ ਅਵਾਜ ਵਿੱਚ ਕੋਈ ਫਰਕ ਨਹੀਂ...

ਪ੍ਰੋ. ਇੰਦਰ ਸਿੰਘ ਜੀ ਘੱਗਾ ਜੀ ਦੀ ਮਲੇਸ਼ੀਆ ਵਿੱਚ ਲੱਥੀ ਪੱਗ ਨੇ ਕੀਤੀ ਵੱਡੀ...

ਜਾਗ ਪਏ ਹੋ? ਤਾਂ ਸੌਂ ਨਾਂਹ ਜਾਇਓ: ਪ੍ਰੋ. ਇੰਦਰ ਸਿੰਘ ਜੀ ਘੱਗਾ ਜੀ ਦੀ ਮਲੇਸ਼ੀਆ ਵਿੱਚ ਲੱਥੀ ਪੱਗ ਨੇ ਕੀਤੀ ਵੱਡੀ ਜਿੱਤ ਦਰਜ ਗੁਰੂ...

  ਬੜੂ ਵਾਲੇ ਸਾਧ ਇਕਬਾਲ ਸਿੰਘ ਦੇ ਅਣਮੁੱਲੇ ਝੂਠ

ਅੱਜ ਤੁਹਾਡੇ ਸਾਹਮਣੇ ਇਕ ਅਦੂਤੀ ‘ਪਾਵਰ ਓਫ ਅਟਾਰਨੀ’ ਪੇਸ਼ ਕਰ ਰਹੇ ਹਾਂ ਜਿਸ ਵਿਚ ਬੜੂ ਵਾਲਾ  ਇਕਬਾਲ ਸਿੰਘ (ਬਾਬਾ) ਆਪਣੀ ਬਜ਼ੁਰਗੀ ਦਾ ਵਾਸਤਾ ਪਾ...

ਸਿੱਖਾਂ ਨਾਲ ਮਜ਼ਾਕ ਕਿਉਂ ਹੁੰਦਾ ਹੈ?

ਇਕ ਗੰਭੀਰ ਸਮੱਸਿਆ ਜਿਹੜੀ ਸਿੱਖਾਂ ਨੇ ਆਪਣੀ ਬੇਸਮਝੀ ਨਾਲ ਆਪ ਸਹੇੜੀ ਹੈ ਪਰ ਇਸ ਦਾ ਹੱਲ ਵੀ ਸਿੱਖਾਂ ਕੋਲ ਹੀ ਹੈ| ਅੱਜ ਦਾ ਮਨੁੱਖ ਬਹੁਤ...

ਖਾਲਸਾ ਪੰਥ ਦੀ ਸਿਰਜਨਾ ਦਾ ਨਿਸ਼ਾਨਾ ਦਲਿਤ ਕਲਿਆਣ

ਵਾਹਿਗੁਰੂ ਜੀ ਦੇ ਹੁਕਮ ਨਾਲ਼ ਗੁਰੂ ਨਾਨਕ ਸਾਹਿਬ ਜੀ ਦੀ ਮੱਤ ਦਾ ਪ੍ਰਕਾਸ਼ ਭਾਰਤ ਵਰਸ਼ ਵਿੱਚ ਹੋਇਆ ਹੈ । ਸਿੱਖ ਇਸ ਨੂੰ ਗੁਰਮਤਿ  ਆਖਦੇ...

ਤਿਨ ਮਾਤ ਕੀਜੈ ਹਰਿ ਬਾਂਝਾ

ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਸੱਭ ਤੋਂ ਪਹਿਲਾਂ ਮੱਤ ਉਸਨੂੰ ਮਾਂ ਤੋਂ ਮਿਲਦੀ ਹੈ । ਫਿਰ ਰਿਸ਼ਤੇਦਾਰਾਂ, ਆਪਣੇ ਯਾਰਾਂ ਬੇਲੀਆਂ ਜੇ ਲੜਕੀ ਹੈ...

ਬ੍ਰਹਮਣ/ਪੰਡਿਤ ਅਤੇ ਸਿੱਖਾਂ ਦੇ ਸੰਤਾਂ/ਸਾਧਾਂ ਵਿਚ ਸਮਾਨਤਾ

ਕੁੱਝ ਦਿਨਾਂ ਤੋਂ ਮੈਂ “ਭਾਰਤੀ ਲੋਕ ਨੀਚ ਕਿਵੇਂ ਬਣੇ” ਪੜ੍ਹ ਰਿਹਾ ਹਾਂ ਤੇ ਮਨ ਵਿਚ ਬਹੁਤ ਸਾਰੇ ਸਵਾਲ ਪੈਦਾ ਹੋਏ। ਇਨ੍ਹਾ ਵਿਚੋਂ ਕੁੱਝ ਕੁ...

ਸਿੱਖੋ! ਬਚੋ ਹਰੀਦੁਆਰ ਰਿਸ਼ੀਕੇਸ਼ ਦਸ਼ਮੇਸ਼ ਵਿਦਿਯਾਲੇ ਤੋਂ

ਬੀਨ ਵਜਾਇਆਂ ਸੱਪ ਝੂੰਮ ਉਠਦਾ ਤੇ ਕੱਟੇ ਮੂਹਰੇ ਬੀਨ ਵਜਾਈਦੀ ਨਹੀਂ। ਪਿਆ ਬੀਮਾਰ ਤੇ ਬੱਚਣ ਦੀ ਆਸ ਕੋਈ ਨਹੀਂ, ਕਹਿੰਦਾ ਲੋੜ ਦਵਾਈ ਦੀ ਨਹੀਂ। ਹੂ-ਬ-ਹੂ...

ਪ੍ਰੋ: ਘੱਗਾ ਤੇ ਹਮਲੇ ਲਈ ਜਿੰਮੇਵਾਰ ਕੌਣ? ਪਾਂਡੇ ਜਾਂ ਕੋਈ ਹੋਰ?

ਕੁੱਝ ਦਿਨ ਪਹਿਲਾਂ ਪ੍ਰੋ: ਇੰਦਰ ਸਿੰਘ ਘੱਗਾ ਤੇ ਮਲੇਸ਼ੀਆ ਵਿਚ, ਇੱਕ ਗੁਰਦੁਆਰੇ ਵਿੱਚ ਬੋਲਣ ਸਮੇਂ ਹਮਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਸ...

ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ।

ਗੁਰੂਆਂ/ਭਗਤਾਂ ਦੀ ਸੋਚ ਗੁਰਬਾਣੀ ਕਿਸੇ ਇੱਕ ਫਿਰਕੇ ਜਾਂ ਕੌਮ ਲਈ ਨਹੀਂ ਸੀ ਇਸ ਦੀ ਦੁਰਵਰਤੋਂ ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਹੀ ਕੀਤੀ ਹੈ। ਇਸ...

Latest article

ਵਿਦੇਸ਼ੀ ਗੁਰਦੁਆਰਿਆਂ ਵਿੱਚ ਲੜਾਈਆਂ ਜ਼ਿੰਮੇਵਾਰ ਕੌਣ?

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਲੋਂ ਪਿਛਲੇ 50 ਕੁ ਸਾਲਾਂ ਵਿੱਚ ਜਿਥੇ ਆਪਣੇ ਮਿਹਤਨੀ ਹੋਣ ਦਾ ਲੋਹਾ ਮਨਾਇਆ ਹੈ, ਉਥੇ ਜੀਵਨ ਦੇ ਹਰ ਖੇਤਰ...

ਕੀ ਸਿੱਖੀ ਵਿੱਚ ਜਾਤ- ਪਾਤ ਜਿਹੀ ਬਿਪਰਵਾਦੀ ਵਰਣ ਵੰਡ ਵਾਸਤੇ ਕੋਈ ਥਾਂ ਹੈ?

ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੱਕ ਸਿੱਖੀ ਦੇ ਪੈਰੋਕਾਰਾਂ ਵਿੱਚੋਂ ਜਾਤ ਪਾਤ ਅਤ¦ ਊਚ ਨੀਚ ਦ¦...

ਥੋੜਾ ਸੁਚੇਤ ਹੋੲੀੲੇ ਤਾਂ ਝਗੜੇ ਦਾ ਮੂਲ ਮੁਕ ਜਾੲੇਗਾ।

ਮੈਨੂੰ ਯਾਦ ਹੈ ਅੱਜ ਤੋਂ ਕਰੀਬ ਲਗਭਗ ੧੦-੧੨ ਕੂ ਸਾਲ ਪਹਿਲਾ SGPC.net  ਤੇ ੲਿਕ ਡਿਸਕਸ਼ਨ ਫੋਰਮ ਚਲਦੀ ਹੁੰਦੀ ਸੀ,  ਜਿਸ ਤੇ ਕਮੇਟੀ ਦਾ ਕੰਟਰੋਲ...

ਜਿੱਥੇ ਬਾਬਾ ਪੈਰ ਧਰੇ

ਜਿੱਥੇ ਬਾਬਾ ਪੈਰ ਧਰੇ ਪੂਜਾ ਅਸਾਣ ਥਾਪਣ ਹੋਆ|| ਭਾਈ ਗੁਰਦਾਸ ਜੀ|| ਭਾਈ ਗੁਰਦਾਸ ਜੀ ਨੇ ਆਪਣੇ ਜ਼ਮਾਨੇ ਦੇ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ...