Tuesday, August 22, 2017
SSI Canada is a tax exempt.
Canadaian registered charity.

Articles In Punjabi

ਆਸਾ ਕੀ ਵਾਰ-1

ਆਸਾ ਕੀ ਵਾਰ (ਕਿਸ਼ਤ ਨੰ: 1) ਅਰੰਭਕਾ ਪਿਛਲੇ ਕਾਫੀ ਅਰਸੇ ਤੋਂ ਪੜ੍ਹਨ ਤੇ ਸੁਣਨ ਨੂੰ ਮਿਲਦਾ ਰਿਹਾ ਹੈ ਕਿ ‘ਆਸਾ ਕੀ ਵਾਰ` ਬਾਣੀ ਮਨਮਤਿ ਦੀਆਂ ਧੱਜੀਆਂ ਉਡਾਉਂਦੀ...

ਭਾਈ ਮਰਦਾਨਾ ਜੀ

ਭਾਈ ਕਾਹਨ ਸਿੰਘ ਨਾਭਾ ਅਨੁਸਾਰ  : ਲਖੋ ਕੇ ਉਦਰ ਤੋਂ ਬਦਰੇ ਮਰਾਸੀ ਦਾ ਪੁੱਤਰ ਜੀ ਸੰਮਤ 1516 (1459 ਈਸਵੀ) ਵਿੱਚ ਤਲਵੰਡੀ ਜਨਮਿਆ ਅਤੇ ਗੁਰੂ...

ਬੜੂ ਵਾਲੇ ਠੱਗਾਂ ਦੇ ਚੇਲਿਆਂ ਦੀ ਅਮਰੀਕਾ ਦੇ ਸੂਬੇ ਨਿਵਾਡਾ ਦੀ ਕਚਿਹਰੀ ‘ਚ ਹਾਰ

ਸਿੱਖ ਭਾਈਚਾਰੇ ਨੂੰ ਇਹ ਪੜ੍ਹ ਕੇ ਬੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਠੱਗਾਂ ਨੇ ਬਹੁਤ ਚਿਰ ਚੰਮ ਦੀਆਂ ਚਲਾਈਆਂ ਤੇ ਆਪਾਂ ਮਾਰ ਖਾਂਦੇ ਗਏ।...

ਮਹਾਰਾਜਾ ਰਣਜੀਤ ਸਿੰਘ ਦਾ ਸੱਚੋ-ਸੱਚ

1799 ਵਿਚ ਲਾਹੌਰਮਹਾਰਾਜਾ ਰਣਜੀਤ ਸਿੰਘ ਦਾ ਸੱਚੋ-ਸੱਚ ਉੱਤੇ ਭੰਗੀ ਮਿਸਲ ਦਾ ਕਬਜ਼ਾ ਸੀ। ਚੇਤ ਸਿੰਘ ਭੰਗੀ ਸ਼ਹਿਰ ਦਾ ਨਾਜ਼ਮ ਸੀ। ਉਹ ਤਾਕਤ ਦੇ ਮਾਹੌਲ...

ਵਿਦੇਸ਼ੀ ਗੁਰਦੁਆਰਿਆਂ ਵਿੱਚ ਲੜਾਈਆਂ ਜ਼ਿੰਮੇਵਾਰ ਕੌਣ?

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਲੋਂ ਪਿਛਲੇ 50 ਕੁ ਸਾਲਾਂ ਵਿੱਚ ਜਿਥੇ ਆਪਣੇ ਮਿਹਤਨੀ ਹੋਣ ਦਾ ਲੋਹਾ ਮਨਾਇਆ ਹੈ, ਉਥੇ ਜੀਵਨ ਦੇ ਹਰ ਖੇਤਰ...

ਕੀ ਸਿੱਖੀ ਵਿੱਚ ਜਾਤ- ਪਾਤ ਜਿਹੀ ਬਿਪਰਵਾਦੀ ਵਰਣ ਵੰਡ ਵਾਸਤੇ ਕੋਈ ਥਾਂ ਹੈ?

ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੱਕ ਸਿੱਖੀ ਦੇ ਪੈਰੋਕਾਰਾਂ ਵਿੱਚੋਂ ਜਾਤ ਪਾਤ ਅਤ¦ ਊਚ ਨੀਚ ਦ¦...

ਜਿੱਥੇ ਬਾਬਾ ਪੈਰ ਧਰੇ

ਜਿੱਥੇ ਬਾਬਾ ਪੈਰ ਧਰੇ ਪੂਜਾ ਅਸਾਣ ਥਾਪਣ ਹੋਆ|| ਭਾਈ ਗੁਰਦਾਸ ਜੀ|| ਭਾਈ ਗੁਰਦਾਸ ਜੀ ਨੇ ਆਪਣੇ ਜ਼ਮਾਨੇ ਦੇ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ...

 ਤੈਂ ਕੀ ਦਰਦੁ ਨਾ ਆਇਆ

ਅੱਜ ਤਕ ਦੀਆਂ ਸਾਰੀਆਂ ਪ੍ਰਚੱਲਤ ਵਿਆਖਿਆ ਪ੍ਰਣਾਲੀਆਂ ਨੇ ਇਸ ਪੰਗਤੀ ਦੇ ਜੋ ਅਰਥ ਕੀਤੇ ਹਨ ਉਹ ਗੁਰਮਤਿ ਅਨੁਸਾਰ ਨਹੀਂ ਹਨ। ਸੱਭ ਨੇ ਏਹੀ ਲਿਖਿਆ...

ਘੜੀਐ ਸਬਦੁ ਸਚੀ ਟਕਸਾਲ

ਸਾਰੇ ਜੀਵ ਅਵਾਜ਼ਾਂ ਕੱਢਦੇ ਹਨ । ਸਦੀਆਂ ਤੋਂ ਕਾਂ ਦੀ ਅਵਾਜ ਵਿੱਚ ਕੋਈ ਫਰਕ ਨਹੀਂ ਪਿਆ । ਗਾਂ ਦੀ ਅਵਾਜ ਵਿੱਚ ਕੋਈ ਫਰਕ ਨਹੀਂ...

ਪ੍ਰੋ. ਇੰਦਰ ਸਿੰਘ ਜੀ ਘੱਗਾ ਜੀ ਦੀ ਮਲੇਸ਼ੀਆ ਵਿੱਚ ਲੱਥੀ ਪੱਗ ਨੇ ਕੀਤੀ ਵੱਡੀ...

ਜਾਗ ਪਏ ਹੋ? ਤਾਂ ਸੌਂ ਨਾਂਹ ਜਾਇਓ: ਪ੍ਰੋ. ਇੰਦਰ ਸਿੰਘ ਜੀ ਘੱਗਾ ਜੀ ਦੀ ਮਲੇਸ਼ੀਆ ਵਿੱਚ ਲੱਥੀ ਪੱਗ ਨੇ ਕੀਤੀ ਵੱਡੀ ਜਿੱਤ ਦਰਜ ਗੁਰੂ...

Latest article

ਆਸਾ ਕੀ ਵਾਰ – ਕਿਸ਼ਤ ਨੰ: 2

  ਪਉੜੀ ਪਹਿਲੀ ਅਤੇ ਸਲੋਕ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। ਆਸਾ ਮਹਲਾ ੧।। ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ...

ਆਰ. ਐਸ. ਐਸ . ਦਾ ਬ੍ਰਹਮ ਅਸ਼ਤਰ

ਜਦੋਂ ਅੰਗਰੇਜਾਂ ਨੇ ਸਾਰੀਆਂ ਕੁਟਿਲ ਨੀਤੀਆਂ ਵਰਤ ਕੇ ਸਿੱਖ ਰਾਜ ਹਥਿਆ ਲਿਆ ਤਾਂ ਉਹਨਾਂ ਸਿੱਖਾਂ ਨੂੰ ਕਾਬੂ ਕਰਨ ਦੀਆਂ ਨੀਤੀਆਂ ਘੜਨ ਲਗੇ । ਸਿੱਖ...

ਹਰਿਮੰਦਿਰ ਸਾਹਿਬ ਜਾਂ ਦਰਬਾਰ ਸਾਹਿਬ ਕੀ ਸਵਰਨ ਮੰਦਿਰ ਜਾਂ ਗੋਲਡਨ ਟੈਂਪਲ ?

ਦਰਸੰਸਾਰ ਵਿਚ ਹਰ ਇਕ ਵਸਤੂ ਵਿਅਕਤੀ ਜਾਂ ਅਦਾਰੇ  ਦਾ ਨਾਂ ਉਸਦੇ ਗੁਣਾਂ ਕਰਕੇ ਹੀ ਰੱਖਿਆ ਜਾਂਦਾ ਹੈ।  ਕਿਸੀ ਦਾ ਨਾਂ ਹੀ ਉਸਦੇ ਗੁਣਾਂ ਬਾਰੇ...

ਝੂਠੀ ਸਾਖੀ ਨੂੰ ਸੱਚ ਕਿਉਂ ਮੰਨੀਏਂ ?

ਪੁੱਤਰ ਪ੍ਰਾਪਤੀ ਦਾ ਵਰ ਐ ਕੌਮ ਦੇ ਵਾਰਸੋ ! ਜਾਗੋ ! ਗੁਰਬਿਲਾਸ ਪਾ: ਛੇਵੀਂ ਦਾ ਲਿਖਾਰੀ ਸਿੱਖਾਂ ਨੂੰ ਮੂਰਖ ਬਣਾ ਰਿਹਾ ਹੈ|  ਬਾਬਾ ਬੁੱਢਾ ਜੀ ਬਾਰੇ...