Wednesday, June 28, 2017
SSI Canada is a tax exempt.
Canadaian registered charity.

Poetry / Story

ਅੱਖੀਂ ਡਿੱਠਾ ਨਗਰ ਕੀਰਤਨ

  ਸੀ ਪਾਲਕੀ ਨੰਬਰ ਪੰਜਵੇਂ ਤੇ ਚੌਥੇ ਤੇ ਪੰਜ ਪਿਆਰੇ ਸੀ, ਤੀਜੇ ਤੇ ਰਾਜਾ ਬੈਂਡ ਵਾਲੇ ਦੂਜੇ ਤੇ ਲੱਗੇ ਨਗਾਰੇ ਸੀ। ਢੋਲੀ ਸੀ ਨੰਬਰ ਪਹਿਲੇ ਤੇ ਨੱਚ...

ਸਦਭਾਵਨਾ ਰੈਲੀ

ਸਦਭਾਵਨਾ ਰੈਲੀ ਹੀਰ:-      ਹੀਰ ਆਖਦੀ ਵੇ ਰਾਂਝਿਆ ਗੱਲ ਦੱਸ ਖਾਂ, ਕੀਤੀਆਂ ਕਿਧਰ ਨੂੰ ਅੱਜ ਤਿਆਰੀਆਂ ਨੇ।              ਬੂਥਾ ਲਿਸ਼ਕਦੈ...

ਪਾਠੀ ਤੇ ਪਾਠ ਨਾ ਕਰਨ ਦਾ ਇਲਜ਼ਾਮ

                                               ...

ਚਮਕੌਰ ਦੀ ਜੰਗ

                                            ਚਮਕੌਰ ਦੀ ਜੰਗ  ਜੰਗ...

ਬੱਚੇ ਮਨ ਦੇ ਸੱਚੇ

ਬੱਚੇ ਮਨ ਦੇ ਸੱਚੇ      ‘ਬੱਚੇ ਮਨ ਦੇ ਸੱਚੇ’ ਸਭ ਨੂੰ  ਲਗਦੇ ਪਿਆਰੇ ਨੇ। ਭਾਂਵੇਂ ਗਿੱਠ-ਗਿੱਠ ਨਲੀਆਂ ਵਗਦੀਆਂ,ਮਾਂ ਦੀ ਅੱਖਾਂ ਦੇ ਤਾਰੇ ਨੇ। ਕਿਸੇ ਕੱਛੀ ਪੁੱਠੀ ਪਾਈ...

ਦਾਤ ਜੋ ਬਾਬੇ ਨਾਨਕ ਦਿੱਤੀ

ਦਾਤ ਜੋ ਬਾਬੇ ਨਾਨਕ ਦਿੱਤੀ ਪੋਹ ਮਹੀਨਾ, ਕਹਿਰ ਦੀ ਬਾਰਸ਼, ਵਗਦਾ ਪਿਆ ਸੀ ਠੱਕਾ। ਬਾਬਾ ਜੀ ਵੀ ਭਿੱਜ ਗਏ ਸਾਰੇ, ਹੋਇਆ ਮਰਦਾਨਾ ‘ਕੱਠਾ। ਠੰਢ ਤੇ ਮੀਂਹ ਨੇ...

#ਵੈਸਾਖੀ#ੲਿਨਕਲਾਬ#1699

ਵੈਸਾਖੀ#ੲਿਨਕਲਾਬ#1699 ਬੁਜ਼ਦਿਲੀ ਤਿਆਗੋ ਗ਼ਫਲਤ ਚੋਂ ਜਾਗੋ ਸੋਨਾ ਸੀ ਤਜਿਆ ਲੋਹਾ ਸੀ ਸਜਿਆ ਭੋਰੇ ਸੀ ਵਿਸਾਰੇ ਘੋੜੇ ਸੀ ਸ਼ਿੰਗਾਰੇ ਮਣਕੇ ਨਾ ਘਮਾਓ ਹੱਥ ਖੰਡੇ ਨੂੰ ਪਾਓ ਨਾ ਯੋਗਾ ਦੀ ਯੁਕਤੀ ਜੇ ਜੂਝੋਂ ਤਾਂ ਮੁਕਤੀ ਜ਼ੁਲਮੀ ਨਾ...

ਮੈਂ ਓਸ ਦੇਸ਼ ਦਾ ਵਾਸੀ…

ਜਿਥੇ ਕਾਵਾਂ ਨੇ ਕੂੰਜ ਉਧਾਲ਼ੀ, ਵਿਕ ਜਾਏ ਫਿਜ਼ਾ ਅਦਾਲਤ ਵਾਲ਼ੀ, ਕੂੜ ਲਈ ਕੁਰਸੀ ਤੇ ਸੱਚ ਨੂੰ ਫਾਂਸੀ.. ਮੈਂ ਹਾਂ ਓਸ ਦੇਸ਼ ਦਾ ਵਾਸੀ .... ਯਾਰੋ ਮੈਂ ਓਸ ਦੇਸ਼...

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ......|   ਭੂਤ ਬੰਗਲੇ ਵਰਗਾ ਟੈਂਟ ਲਗਾ ਕੇ ਸੰਗਤਾਂ ਨੂੰ ਵਿੱਚ ਕੁਰਾਹੇ ਪਾਕੇ ਗੁਰੂ ਗ੍ਰੰਥ ਦਾ ਪ੍ਰਕਾਸ਼  ਬੰਦ ਪਰਦੇ ਵਿੱਚ ਕਰਾ...

ਰੱਬ ਦੀ ਪਹਿਚਾਣ – ਕਵਿਤਾ

  **  ਰੱਬ ਦੀ ਪਹਿਚਾਣ - ਕਵਿਤਾ  ** ----  ਗੁਰਮੀਤ ਸਿੰਘ ਬਰਸਾਲ  ---- ਜੇਕਰ ਜੱਗ ਨੂੰ ਤੂੰ ਰੱਬ ਦੀ ਸੰਤਾਨ ਕਹਿਨਾ ਏਂ । ਕਾਹਤੋਂ ਬੰਦਿਆ ਫਿਰ ਨਫਰਤਾਂ ਦਾ ਨਾਮ ਲੈਨਾ...

Latest article

ਵਿਦੇਸ਼ੀ ਗੁਰਦੁਆਰਿਆਂ ਵਿੱਚ ਲੜਾਈਆਂ ਜ਼ਿੰਮੇਵਾਰ ਕੌਣ?

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਲੋਂ ਪਿਛਲੇ 50 ਕੁ ਸਾਲਾਂ ਵਿੱਚ ਜਿਥੇ ਆਪਣੇ ਮਿਹਤਨੀ ਹੋਣ ਦਾ ਲੋਹਾ ਮਨਾਇਆ ਹੈ, ਉਥੇ ਜੀਵਨ ਦੇ ਹਰ ਖੇਤਰ...

ਕੀ ਸਿੱਖੀ ਵਿੱਚ ਜਾਤ- ਪਾਤ ਜਿਹੀ ਬਿਪਰਵਾਦੀ ਵਰਣ ਵੰਡ ਵਾਸਤੇ ਕੋਈ ਥਾਂ ਹੈ?

ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੱਕ ਸਿੱਖੀ ਦੇ ਪੈਰੋਕਾਰਾਂ ਵਿੱਚੋਂ ਜਾਤ ਪਾਤ ਅਤ¦ ਊਚ ਨੀਚ ਦ¦...

ਥੋੜਾ ਸੁਚੇਤ ਹੋੲੀੲੇ ਤਾਂ ਝਗੜੇ ਦਾ ਮੂਲ ਮੁਕ ਜਾੲੇਗਾ।

ਮੈਨੂੰ ਯਾਦ ਹੈ ਅੱਜ ਤੋਂ ਕਰੀਬ ਲਗਭਗ ੧੦-੧੨ ਕੂ ਸਾਲ ਪਹਿਲਾ SGPC.net  ਤੇ ੲਿਕ ਡਿਸਕਸ਼ਨ ਫੋਰਮ ਚਲਦੀ ਹੁੰਦੀ ਸੀ,  ਜਿਸ ਤੇ ਕਮੇਟੀ ਦਾ ਕੰਟਰੋਲ...

ਜਿੱਥੇ ਬਾਬਾ ਪੈਰ ਧਰੇ

ਜਿੱਥੇ ਬਾਬਾ ਪੈਰ ਧਰੇ ਪੂਜਾ ਅਸਾਣ ਥਾਪਣ ਹੋਆ|| ਭਾਈ ਗੁਰਦਾਸ ਜੀ|| ਭਾਈ ਗੁਰਦਾਸ ਜੀ ਨੇ ਆਪਣੇ ਜ਼ਮਾਨੇ ਦੇ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ...